ਮੋਰਾਂ ਵਾਲੀ ਪਿੰਡ ਦਾ ਇਤਿਹਾਸ | Moranwali Village History
ਮੋਰਾਂ ਵਾਲੀ ਸਥਿਤੀ : ਤਹਿਸੀਲ ਫਰੀਦਕੋਟ ਦਾ ਪਿੰਡ ਮੋਰਾਂ ਵਾਲੀ, ਫਰੀਦਕੋਟ – ਤਲਵੰਡੀ ਭਾਈ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ 9 ਕਿਲੋਮੀਟਰ ਦੂਰ ਸਥਿਤ है। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਮੁੱਢ ਅੱਜ ਤੋਂ ਲਗਭਗ ਚਾਰ ਸੌ ਸਾਲ ਪਹਿਲਾਂ ਬੱਝਿਆ। ਦੱਸਿਆ ਜਾਂਦਾ ਹੈ ਕਿ ਚੱਕ ਸਿੰਘ ਗਿੱਲ ਨਾਂ ਦਾ … Read more