ਦੀਪ ਸਿੰਘ ਵਾਲਾ ਪਿੰਡ ਦਾ ਇਤਿਹਾਸ | Deep Singh Wala Village History

ਦੀਪ ਸਿੰਘ ਵਾਲਾ ਪਿੰਡ ਦਾ ਇਤਿਹਾਸ | Deep Singh Wala Village History

ਦੀਪ ਸਿੰਘ ਵਾਲਾ ਸਥਿਤੀ : ਤਹਿਸੀਲ ਫਰੀਦਕੋਟ ਦਾ ਪਿੰਡ ਦੀਪ ਸਿੰਘ ਵਾਲਾ, ਫਰੀਦਕੋਟ – ਗੁਰੂ ਹਰਿ ਸਹਾਏ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਕੇਹਰ ਸਿੰਘ ਵਾਲਾ ਤੋਂ 8 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਹਿਲਾਂ ਰਿਆਸਤ ਫਰੀਦਕੋਟ ਦਾ ਸਰਹੱਦੀ ਪਿੰਡ ਸੀ ਤੇ ਅੱਜ ਜ਼ਿਲ੍ਹਾ ਫਰੀਦਕੋਟ ਦਾ ਸਰਹੱਦੀ ਪਿੰਡ ਹੈ। ਇਹ ਮਹਾਰਾਜਾ ਫਰੀਦਕੋਟ ਦੇ … Read more

ਚੰਬੇਲੀ ਪਿੰਡ ਦਾ ਇਤਿਹਾਸ | Chambeli Village History

ਚੰਬੇਲੀ ਪਿੰਡ ਦਾ ਇਤਿਹਾਸ | Chambeli Village History

ਚੰਬੇਲੀ ਸਥਿਤੀ : ਤਹਿਸੀਲ ਫਰੀਦਕੋਟ ਦਾ ਪਿੰਡ ਚੰਬੇਲੀ, ਫਰੀਦਕੋਟ – ਚੰਬੇਲੀ ਸੜਕ ‘ਤੇ ਸਥਿਤ ਫਰੀਦਕੋਟ ਤੋਂ 8 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਤਕਰੀਬਨ ਪੌਣੇ ਦੋ ਸੌ ਸਾਲ ਪਹਿਲਾਂ ਇੱਕ ਤਾਰਾ ਸਿੰਘ ਨਾਂ ਦਾ ਵਿਅਕਤੀ ਰਾਜਾ ਫਰੀਦਕੋਟ ਦੀ ਕੈਦ ਵਿੱਚ ਸੀ ਤੇ ਕਿਹਾ ਕਰਦਾ ਸੀ ਕਿ ਮਹਾਰਾਜੇ ਦੀ ਕੈਦ ਵਿੱਚ ਬਹੁਤ ਮੌਜ ਹੈ … Read more

ਚਾਹਲ ਪਿੰਡ ਦਾ ਇਤਿਹਾਸ | Chahal Village History

ਚਾਹਲ ਪਿੰਡ ਦਾ ਇਤਿਹਾਸ | Chahal Village History

ਚਾਹਲ ਸਥਿਤੀ : ਤਹਿਸੀਲ ਫਰੀਦਕੋਟ ਦਾ ਪਿੰਡ ਚਾਹਲ, ਫਰੀਦਕੋਟ – ਪੰਜ ਗਰਾਈਂ ਅਤੇ ਸੰਧਵਾ ਟਹਿਣਾ ਸੜਕਾਂ ਨਾਲ ਜੁੜਦਾ ਫਰੀਦਕੋਟ ਤੋਂ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਅਜ ਤੋਂ ਕੋਈ ਸਵਾ ਚਾਰ ਸੌ ਸਾਲ ਪਹਿਲਾਂ ਮੱਦੂ ਸਿੰਘ ਨਾਮੀ ਇੱਕ ਆਦਮੀ ਨੇ ਵਸਾਇਆ ਸੀ। ਉਹ ਤਿੰਨ ਭਰਾ ਸਨ ਜਿਨ੍ਹਾਂ … Read more

ਡੱਗੋ – ਰੋਮਾਣਾ ਪਿੰਡ ਦਾ ਇਤਿਹਾਸ | Daggo Romana Village History

ਡੱਗੋ - ਰੋਮਾਣਾ ਪਿੰਡ ਦਾ ਇਤਿਹਾਸ | Daggo Romana Village History

ਡੱਗੋ – ਰੋਮਾਣਾ ਸਥਿਤੀ : ਤਹਿਸੀਲ ਫਰੀਦਕੋਟ ਦਾ ਪਿੰਡ ਡਗੋ – ਰੋਮਾਣਾ, ਫਰੀਦਕੋਟ ਡਗੋ – ਰੋਮਾਣਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਵਾਂਦਰ ਜਟਾਣਾ ਤੋਂ 4 ਕਿਲੋ ਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਧਾਲੀਵਾਲ ਜੱਟਾਂ ਦਾ ਇਹ ਪਿੰਡ ਲਗਭਗ ਸਵਾ ਦੋ ਸੌ ਸਾਲ ਪਹਿਲਾਂ ਪਿੰਡ ਰੋਮਾਣਾ – ਅਜੀਤ ਸਿੰਘ ਵਿੱਚੋਂ ਬੱਝਾ। ਇਸ … Read more

ਕੋਹਾਰਵਾਲਾ ਪਿੰਡ ਦਾ ਇਤਿਹਾਸ | Koharwala Village History

ਕੋਹਾਰਵਾਲਾ ਪਿੰਡ ਦਾ ਇਤਿਹਾਸ | Koharwala Village History

ਕੋਹਾਰਵਾਲਾ ਸਥਿਤੀ : ਤਹਿਸੀਲ ਫਰੀਦਕੋਟ ਦਾ ਪਿੰਡ ਕੋਹਾਰਵਾਲਾ, ਕੋਟਕਪੂਰਾ – ਹਰੀ ਨੌ ਸੜਕ ਤੋਂ। ਕਿਲੋਮੀਟਰ ਦੂਰ ਅਤੇ ਕੋਟਕਪੂਰਾ ਰੇਲਵੇ ਸਟੇਸ਼ਨ ਤੋਂ 5 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਬਜ਼ੁਰਗਾਂ ਦੀ ਜਾਣਕਾਰੀ ਅਨੁਸਾਰ ਪਿੰਡ ਕੁਹਾਰਵਾਲਾ 1902 ਈਸਵੀ ਵਿੱਚ ਬੱਝਿਆ ਤੇ ਇਸ ਦੀ ਮੋਹੜੀ ਬਾਬਾ ਫੌਜਾ ਸਿੰਘ ਨੇ ਗੱਡੀ। ਪੁਰਾਣੇ ਸਮਿਆਂ ਵਿੱਚ ਪੱਕੀ। ਇੱਟ ਘੱਟ … Read more

ਢੁੱਡੀ ਪਿੰਡ ਦਾ ਇਤਿਹਾਸ | Dhudhi Village History

ਢੁੱਡੀ ਪਿੰਡ ਦਾ ਇਤਿਹਾਸ | Dhudhi Village History

ਢੁੱਡੀ ਸਥਿਤੀ : ਤਹਿਸੀਲ ਫਰੀਦਕੋਟ ਦਾ ਪਿੰਡ ਢੁੱਡੀ, ਫਰੀਦਕੋਟ – ਪੰਜ ਗਰਾਈਂ ਸੜਕ ‘ਤੇ ਸਥਿਤ ਹੈ ਅਤੇ ਫਰੀਦਕੋਟ ਤੋਂ 10 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਤਲਵੰਡੀ ਸੜਕ ਉੱਤੇ ਕਲੇਰਾਂ ਤੋਂ ਲਗਭਗ ਪੰਜ ਕਿਲੋਮੀਟਰ ਸੱਜੇ ਪਾਸੇ ਦੂਰ ਇਹ ਪਿੰਡ ਕਪੂਰੇਕਿਆਂ (ਬਰਾੜਾਂ) ਦੇ ਬਾਰਾਂ ਪਿੰਡਾਂ ਵਿੱਚੋਂ ਇੱਕ ਹੈ ਅਤੇ ਇਹ ਕੋਟਕਪੂਰੇ ਵਿੱਚੋਂ ਹੀ ਬੱਝਿਆ … Read more

ਮੌੜ ਪਿੰਡ ਦਾ ਇਤਿਹਾਸ | Maur Village History

ਮੌੜ ਪਿੰਡ ਦਾ ਇਤਿਹਾਸ | Maur Village History

ਮੌੜ ਸਥਿਤੀ : ਤਹਿਸੀਲ ਫਰੀਦਕੋਟ ਦਾ ਪਿੰਡ ਮੌੜ, ਕੋਟਕਪੂਰਾ – ਮੁਕਤਸਰ ਸੜਕ ਤੋਂ 5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਵਾਂਦਰ ਜਟਾਣਾ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸੰਗਤ ਸਿੰਘ ਨਾਂ ਦੇ ਇੱਕ ਬਜ਼ੁਰਗ ਨੇ ਬੰਨ੍ਹਿਆ ਸੀ ਅਤੇ ਇਹ ‘ਜਿਉਣੇ ਮੌੜ’ ਨਾਂ ਦੇ ਵਿਅਕਤੀ ਤੇ ਮਸ਼ਹੂਰ ਹੋਇਆ। … Read more

ਗੋਲੇਵਾਲਾ ਪਿੰਡ ਦਾ ਇਤਿਹਾਸ | Golewala Village History

ਗੋਲੇਵਾਲਾ ਪਿੰਡ ਦਾ ਇਤਿਹਾਸ | Golewala Village History

ਗੋਲੇਵਾਲਾ ਸਥਿਤੀ : ਤਹਿਸੀਲ ਫਰੀਦਕੋਟ ਦਾ ਪਿੰਡ ਗੋਲੇਵਾਲ, ਫਿਰੋਜਪੁਰ – ਫਰੀਦਕੋਟ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਗੋਲੇਵਾਲਾ ਪਿੰਡ ਦੇ ਨੇੜੇ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਵਿੱਚ ਸਭ ਤੋਂ ਪਹਿਲਾਂ ਗੋਲੇ ਨਾਂ ਦਾ ਜ਼ੈਲ ਪਠਾਣ ਆ ਕੇ ਵੱਸਿਆ। ਪਿੰਡ ਦੇ ਪਿਛੋਕੜ ਬਾਰੇ ਪ੍ਰਚਲਤ ਕਹਾਣੀ ਇਸ ਤਰ੍ਹਾਂ ਹੈ ਕਿ ਤਕਰੀਬਨ 500 ਸਾਲ ਪਹਿਲਾਂ … Read more

ਮਚਾਕੀ ਮੱਲ ਸਿੰਘ ਵਾਲੀ ਪਿੰਡ ਦਾ ਇਤਿਹਾਸ | Machaki Mal Singh Village History

ਮਚਾਕੀ ਮੱਲ ਸਿੰਘ ਵਾਲੀ ਪਿੰਡ ਦਾ ਇਤਿਹਾਸ | Machaki Mal Singh Village History

ਮਚਾਕੀ ਮੱਲ ਸਿੰਘ ਵਾਲੀ ਸਥਿਤੀ : ਤਹਿਸੀਲ ਫਰੀਦਕੋਟ ਦਾ ਪਿੰਡ ਮਚਾਕੀ ਮੱਲ ਸਿੰਘ ਵਾਲੀ, ਫਰੀਦਕੋਟ – ਧੀਮਾਨ ਵਾਲੀ ਸੜਕ ‘ਤੇ ਸਥਿਤ ਹੈ ਅਤੇ ਫਰੀਦਕੋਟ ਰੇਲਵੇ ਸਟੇਸ਼ਨ ਤੋਂ 6 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਤਹਿਸੀਲ ਫਰੀਦਕੋਟ ਵਿੱਚ ਨਾਲ ਲਗਦੇ ਮਚਾਕੀ ਕਲਾਂ ਤੇ ਮਚਾਕੀ ਖੁਰਦ ਪਿੰਡ ਹਨ। ਇਸ ਪਿੰਡ ਨੂੰ ‘ਮੱਲ ਸਿੰਘ’ ਨੇ ‘ਮਚਾਕੀ’ … Read more

ਸ਼ੇਰ ਸਿੰਘ ਵਾਲਾ ਪਿੰਡ ਦਾ ਇਤਿਹਾਸ | Sher Singh Wala Village History

ਸ਼ੇਰ ਸਿੰਘ ਵਾਲਾ ਪਿੰਡ ਦਾ ਇਤਿਹਾਸ | Sher Singh Wala Village History

ਸ਼ੇਰ ਸਿੰਘ ਵਾਲਾ ਸਥਿਤੀ : ਤਹਿਸੀਲ ਫਰੀਦਕੋਟ ਦਾ ਪਿੰਡ ਸ਼ੇਰ ਸਿੰਘ ਵਾਲਾ, ਫਰੀਦਕੋਟ- ਸਾਦਿਕ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਫਰੀਦਕੋਟ ਤੋਂ 15 ਕਿਲੋਮੀਟਰ ਦੂਰ ਸਥਿਤ वै। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸੰਧੂ ਗੋਤ ਦੇ ਬਾਬਾ ਸ਼ੇਰ ਸਿੰਘ ਨੇ ਵਸਾਇਆ ਸੀ ਅਤੇ ਹੁਣ ਵੀ ਇਸ ਪਿੰਡ ਵਿੱਚ ਵਧੇਰੇ ਲੋਕ ਸੰਧੂ ਗੋਤ … Read more