ਰੋੜੀ ਕਪੂਰਾ ਪਿੰਡ ਦਾ ਇਤਿਹਾਸ | Rori Kapura Village History
ਰੋੜੀ ਕਪੂਰਾ ਸਥਿਤੀ : ਤਹਿਸੀਲ ਜੈਤੋਂ ਦਾ ਪਿੰਡ ਰੋੜੀ ਕਪੂਰਾ, ਜੈਤੋਂ – ਮੁਕਤਸਰ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਗੰਗਸਰ ਜੈਤੋਂ ਤੋਂ 7 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਤਕਰੀਬਨ ਸਵਾ ਤਿੰਨ ਸੌ ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਪਿੰਡ ਵਿੱਚ ਮੌਜੂਦ ਛੱਪੜ ਦਾ ਨਾਂ ‘ਰੋੜੀ ਵਾਲਾ’ ਸੀ ਅਤੇ ਪਿੰਡ ਮੱਤਾ ਵਿੱਚੋਂ ਕੁੱਝ … Read more