ਲੱਖੇਵਾਲੀ ਪਿੰਡ ਦਾ ਇਤਿਹਾਸ | Lakhewali Village History

ਲੱਖੇਵਾਲੀ ਪਿੰਡ ਦਾ ਇਤਿਹਾਸ | Lakhewali Village History

ਲੱਖੇਵਾਲੀ ਸਥਿਤੀ : ਤਹਿਸੀਲ ਮੁਕਤਸਰ ਦਾ ਪਿੰਡ ਲੱਖੇਵਾਲੀ, ਮੁਕਤਸਰ – ਫਾਜ਼ਿਲਕਾ ਸੜਕ ‘ਤੇ ਸਥਿਤ ਹੈ ਤੇ ਰੇਲਵੇ ਸਟੇਸ਼ਨ ਲੱਖੇਵਾਲੀ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਬਾਰੇ ਦੱਸਿਆ ਜਾਂਦਾ ਹੈ ਕਿ ਦੋਦਾ ਦੀ ਔਲਾਦ ਵਜ਼ੀਰ ਸਿੰਘ ਆਦਿ ਜੋ ਚਾਰ ਭਰਾ ਸਨ ਪਹਿਲਾਂ ਇੱਥੇ ਆ ਕੇ ਵੱਸੇ। ਲੱਖੇ ਸ਼ਾਹ ਮੁਸਲਮਾਨ ਦੇ ਨਾਂ ਤੇ ਪਿੰਡ ਦਾ … Read more

ਰੁਪਾਣਾ ਪਿੰਡ ਦਾ ਇਤਿਹਾਸ | Rupana Village History

ਰੁਪਾਣਾ ਪਿੰਡ ਦਾ ਇਤਿਹਾਸ | Rupana Village History

ਰੁਪਾਣਾ ਸਥਿਤੀ : ਤਹਿਸੀਲ ਮੁਕਤਸਰ ਦਾ ਪਿੰਡ ਰੁਪਾਣਾ, ਮੁਕਤਸਰ – ਮਲੌਟ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਮੁਤਸਰ ਤੋਂ 8 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ‘ਰੂਪਾ ਖਤਰੀ ਦੇ ਨਾਂ ਤੇ ਰੁਪਾਣਾ ਕਰ ਕੇ ਪ੍ਰਸਿੱਧ ਹੋਇਆ। ਇਹ ਚਾਰ ਭਰਾ ਸਨ, ਖਿਦਰਾਣਾ, ਰੁਪਾਣਾ, ਧਿਗਾਣਾ ਅਤੇ ਸੰਦਗਾਣਾ, ਇਹਨਾਂ ਚਾਰਾਂ ਦੇ ਨਾਂ ਤੇ … Read more

ਭਾਗਸਰ ਨਗਰ ਦਾ ਇਤਿਹਾਸ | Bhagsar Town History

ਭਾਗਸਰ ਨਗਰ ਦਾ ਇਤਿਹਾਸ | Bhagsar Town History

ਭਾਗਸਰ ਸਥਿਤੀ : ਤਹਿਸੀਲ ਮੁਕਤਸਰ ਦਾ ਪਿੰਡ ਭਾਗਸਰ, ਮੁਕਤਸਰ – ਫਾਜ਼ਿਲਕਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਭਾਗਸਰ ਪਿੰਡ ਦੇ ਨਾਲ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਨੂੰ ਦੋਦਾ ਤੋਂ ਭੂਪਾ ਸਿੰਘ ਤੇ ਕਪੂਰ ਸਿੰਘ ਨੇ ਆ ਕੇ ਵਸਾਇਆ ਅਤੇ ਫਰੀਦਕੋਟ ਦੇ ਮਹਾਰਾਜਾ ਸ਼ੇਰ ਸਿੰਘ ਨੂੰ ਇੱਕ ਊਠ ਨਜਰਾਨੇ ਵਜੋਂ ਭੇਟ ਕਰਕੇ … Read more

ਉਦੇਕਰਨ ਪਿੰਡ ਦਾ ਇਤਿਹਾਸ | Udekaran Village History

ਉਦੇਕਰਨ ਪਿੰਡ ਦਾ ਇਤਿਹਾਸ | Udekaran Village History

ਉਦੇਕਰਨ ਸਥਿਤੀ : ਤਹਿਸੀਲ ਮੁਕਤਸਰ ਦਾ ਪਿੰਡ ਉਦੇਕਰਨ ਮੁਕਤਸਰ-ਕੋਟਕਪੂਰਾ ਸੜਕ ਤੋਂ । ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੁਕਤਸਰ ਤੋਂ ਤਿੰਨ ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਲਗਭਗ 230 ਸਾਲ ਪਹਿਲਾਂ ‘ਬਾਬਾ ਉਦੇਕਰਨ’ ਦੇ ਨਾਂ ‘ਤੇ ਉਸਦੇ। ਭਤੀਜੇ ‘ਵਾਸੂ’ ਨੇ ਵਸਾਇਆ। ਵਾਸੂ ਤੇ ਉਸਦੀ ਔਲਾਦ ਪਿੰਡ ਖਾਰਾ ਤੋਂ ਆਈ ਸੀ। ਵਾਸੂ ਦੇ … Read more

ਹਰੀਕੇ ਕਲਾਂ ਪਿੰਡ ਦਾ ਇਤਿਹਾਸ | Hari Ke Kalan Village History

ਹਰੀਕੇ ਕਲਾਂ ਪਿੰਡ ਦਾ ਇਤਿਹਾਸ | Hari Ke Kalan Village History

ਹਰੀਕੇ ਕਲਾਂ ਸਥਿਤੀ : ਤਹਿਸੀਲ ਮੁਕਤਸਰ ਦਾ ਪਿੰਡ ‘ਹਰੀਕੇ ਕਲਾਂ’ ਮੁਕਤਸਰ – ਕੋਟਕਪੂਰਾ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬਰੀਵਾਲਾ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਨਾਂ ‘ਨੋਥੇਹ ਹਰੀਕੇ’ ਦੇ ਨਾਂ ‘ਤੇ ਪਿਆ। ਇਸ ਨੂੰ ਲੁੱਟ ਕੇ ਢੇਰੀ ਕਰ ਦਿੱਤਾ ਗਿਆ ਸੀ ਤੇ … Read more

ਪਿੰਡ ਦੋਦਾ ਪਿੰਡ ਦਾ ਇਤਿਹਾਸ | Pind Doda Village History

ਪਿੰਡ ਦੋਦਾ ਪਿੰਡ ਦਾ ਇਤਿਹਾਸ | Pind Doda Village History

ਪਿੰਡ ਦੋਦਾ ਪਿੰਡ ਦੋਦਾ ਜ਼ਿਲ੍ਹਾ ਮੁਕਤਸਰ ਦੀ ਇੱਕ ਸਬ ਤਹਿਸੀਲ ਹੈ, ਮੁਕਤਸਰ – ਬਠਿੰਡਾ ਸੜਕ ‘ਤੇ ਸਥਿਤ ਮੁਕਤਸਰ ਤੋਂ 16 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਬਾਬਾ ਦੋਦਾ ਜੋ ਇੱਕ ਰਾਜਪੂਤ ਸੀ ਦੇ ਨਾਂ ‘ਤੇ ਵੱਸਿਆ। ਉਸਦੇ ਬਾਪੂ ਦਾ ਨਾਂ ਜੋਧਰ ਤੇ ਦਾਦੇ ਦਾ ਨਾਂ ਬਟੇਰਾ ਸੀ ਅਤੇ ਉਹ ਬੀਹਲਾ ਸਰਾਂ … Read more

ਸਰਾਏ ਨਾਗਾ ਪਿੰਡ ਦਾ ਇਤਿਹਾਸ | Sarai Naga Village History

ਸਰਾਏ ਨਾਗਾ ਪਿੰਡ ਦਾ ਇਤਿਹਾਸ | Sarai Naga Village History

ਸਰਾਏ ਨਾਗਾ ਸਥਿਤੀ : ਤਹਿਸੀਲ ਮੁਕਤਸਰ ਦਾ ਪਿੰਡ ਸਰਾਏ ਨਾਗਾ, ਮੁਕਤਸਰ – ਕੋਟਕਪੂਰਾ ਸੜਕ ‘ਤੇ ਸਥਿਤ, ਰੇਲਵੇ ਸਟੇਸ਼ਨ ਬਰੀਵਾਲਾ ਤੋਂ 2 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਸਰਾਏ ਨਾਗਾ ਪਿੰਡ ਇੱਕ ਥੇਹ ‘ਤੇ ਵੱਸਿਆ ਹੋਇਆ ਹੈ। ਥੇਹ ਵਿੱਚੋਂ ਕਈ ਤਰ੍ਹਾਂ ਦੀਆਂ ਪੁਰਾਤਨ ਸਿਲਾਂ, ਪੁਰਾਤਨ ਭਾਂਡੇ, ਸਿੱਕੇ ਤੇ ਸੁਲੇਮਾਨੀ ਮਣਕੇ ਮਿਲਦੇ ਹਨ ਜਿਸ ਤੋਂ … Read more

ਝੱਖੜ ਵਾਲਾ ਪਿੰਡ ਦਾ ਇਤਿਹਾਸ | Jhakhar Wala Village History

ਝੱਖੜ ਵਾਲਾ ਪਿੰਡ ਦਾ ਇਤਿਹਾਸ | Jhakhar Wala Village History

ਝੱਖੜ ਵਾਲਾ ਸਥਿਤੀ : ਤਹਿਸੀਲ ਜੈਤੋਂ ਦਾ ਪਿੰਡ ਝੱਖੜਵਾਲਾ, ਫਰੀਦਕੋਟ-ਬਾਜਾਖਾਨਾ-ਬਠਿੰਡਾ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਗੰਗਸਰ ਜੈਤੋਂ ਤੋਂ 11 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੀ ਮੋੜ੍ਹੀ ਲਗਭਗ 185 ਸਾਲ ਪਹਿਲਾਂ ‘ਬਾਬਾ ਝੱਖੜ ਸਿੰਘ ਢਿੱਲੋਂ ਨੇ ਗੱਡੀ ਸੀ। ਇਹ ਮਿਤੀ ਬਾਬਾ ਜੀ ਦੀ ਸਮਾਧ ਉਪਰ ਅੰਕਤ ਹੈ। ਦੱਸਿਆ ਜਾਂਦਾ … Read more

ਬਿਸ਼ਨੰਦੀ ਪਿੰਡ ਦਾ ਇਤਿਹਾਸ | Bishnandi Village History

ਬਿਸ਼ਨੰਦੀ ਪਿੰਡ ਦਾ ਇਤਿਹਾਸ | Bishnandi Village History

ਬਿਸ਼ਨੰਦੀ ਸਥਿਤੀ: ਤਹਿਸੀਲ ਜੈਤੋਂ ਦਾ ਪਿੰਡ ਬਿਸ਼ਨੰਦੀ, ਜੈਤੋਂ – ਬਠਿੰਡਾ ਸੜਕ ਤੋਂ 6 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਗੰਗਸਰ ਜੈਤੋਂ ਤੋਂ 10 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਤਕਰੀਬਨ ਸਵਾ ਦੋ ਸੌ ਸਾਲ ਪਹਿਲਾਂ ਸੰਤ ਬਾਬਾ ਬਿਸਨ ਦਾਸ ਨੇ ਵਸਾਇਆ ਸੀ। ਪਿੰਡ ਦਾ ਨਾਂ ਇਨ੍ਹਾਂ ਦੇ ਨਾਂ ‘ਤੇ ਹੀ ਪਿਆ ਹੈ। ਪਿੰਡ … Read more

ਰਾਮੇਆਣਾ ਪਿੰਡ ਦਾ ਇਤਿਹਾਸ | Rameana Village History

ਰਾਮੇਆਣਾ ਪਿੰਡ ਦਾ ਇਤਿਹਾਸ | Rameana Village History

ਰਾਮੇਆਣਾ ਸਥਿਤੀ : ਤਹਿਸੀਲ ਜੈਤੋ ਦਾ ਪਿੰਡ ਰਾਮੇਆਣਾ, ਜੈਤੋਂ- ਮੁਕਤਸਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਲ ਗੰਗਸਰ ਜੈਤੋਂ ਤੋਂ 10 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਬਿਕਰਮੀ 1610 ਵਿੱਚ ਬਾਬਾ ਰਾਮਾ ਨਾਂ ਦੇ ਇੱਕ ਸ਼ਕਤੀਸ਼ਾਲੀ ਮਹਾਂਪੁਰਸ਼ ਨੇ ਵਸਾਇਆ ਸੀ। ਕਿਹਾ ਜਾਂਦਾ ਹੈ ਕਿ ਇੱਕ ਵਾਰ ਉਹਨਾਂ ਦਾ ਸੰਤ ਦੀਵਾਨੀਆ’ ਨਾਲ … Read more