ਆਲਮਵਾਲਾ ਪਿੰਡ ਦਾ ਇਤਿਹਾਸ | Alamwala Village History
ਆਲਮਵਾਲਾ ਸਥਿਤੀ : ਤਹਿਸੀਲ ਮਲੋਟ ਦਾ ਇਹ ਪਿੰਡ ਆਲਮਵਾਲਾ, ਮਲੋਟ-ਫਾਜ਼ਿਲਕਾ ਸੜਕ ਤੇ ਰੇਲਵੇ ਸਟੇਸ਼ਨ ਮਲੋਟ ਤੋਂ 11 ਕਿਲੋਮੀਟਰ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਬਿਕਰਮੀ ਸੰਮਤ 1901 (1844 ਈਸਵੀ) ਦਿਨ ਵੀਰਵਾਰ ਨੂੰ ਬਾਬਾ ਮਾਣਕ ਨੇ ਸਾਹਿਬ ਚੰਦ (ਜ਼ਿਲ੍ਹਾ ਫਰੀਦਕੋਟ) ਤੋਂ ਆ ਕੇ ਬੰਨ੍ਹਿਆ ਸੀ। ਉਸ ਦੇ ਛੇ ਪੁੱਤਰ ਕਰਮ, ਧਰਮ, ਵਸਾਵਾ, … Read more