ਸਿੰਘ ਵਾਲਾ ਪਿੰਡ ਦਾ ਇਤਿਹਾਸ | Singhan Wala Village
ਸਿੰਘ ਵਾਲਾ ਸਥਿਤੀ : ਤਹਿਸੀਲ ਮਲੋਟ ਦਾ ਪਿੰਡ ਸਿੰਘ ਵਾਲਾ, ਡੱਬਵਾਲੀ – ਗਿਦੜਬਾਹਾ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਡੱਬਵਾਲੀ ਤੋਂ 6 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਸਿੰਘੇ ਵਾਲਾ ਅਤੇ ਫਤੂਹੀ ਵਾਲਾ ਜੋੜੇ ਭਰਾਵਾਂ ਦੀ ਤਰ੍ਹਾਂ ਦੋ ਪਿੰਡ ਹਨ ਜਿਨ੍ਹਾਂ ਦੀ ਹੋਂਦ ਵੱਖਰੀ ਹੈ ਪਰ ਬਹੁਤ ਕੁੱਝ ਸਾਂਝਾ ਹੈ। ਦੋਹਾਂ ਪਿੰਡਾਂ ਦੇ … Read more