ਭੀਟੀਵਾਲਾ ਪਿੰਡ ਦਾ ਇਤਿਹਾਸ | Bhitti Wala Village History
ਭੀਟੀਵਾਲਾ ਸਥਿਤੀ : ਤਹਿਸੀਲ ਮਲੋਟ ਦਾ ਪਿੰਡ ਭੀਟੀਵਾਲਾ, ਡੱਬਵਾਲੀ-ਮਲੋਟ ਸੜਕ ‘ਤੇ ਸਥਿਤ ਹੈ ਅਤੇ ਡੱਬਵਾਲੀ ਤੋਂ 10 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਨੂੰ ਬਾਬੇ ਸੇਮੇ (ਜਿਸਦੇ ਨਾਂ ਤੇ ਬਠਿੰਡੇ ਵਿੱਚ ਪਿੰਡ ਸੇਮਾ ਹੈ) ਦੇ ਛੋਟੇ ਪੁੱਤਰ ਨੇ ਵਸਾਇਆ। ਲਗਭਗ ਪੌਣੇ ਦੋ ਸੌ ਸਾਲ ਪਹਿਲਾਂ, ਬਿਕਰਮੀ ਸੰਮਤ 1901 – 02 ਵਿੱਚ … Read more