ਕਬਰ ਵਾਲਾ ਪਿੰਡ ਦਾ ਇਤਿਹਾਸ | Kabarwala Village History

ਕਬਰ ਵਾਲਾ ਪਿੰਡ ਦਾ ਇਤਿਹਾਸ | Kabarwala Village History

ਕਬਰ ਵਾਲਾ ਸਥਿਤੀ : ਤਹਿਸੀਲ ਮਲੋਟ ਦਾ ਪਿੰਡ ਕਬਰਵਾਲਾ, ਮਲੋਟ-ਅਬੋਹਰ ਸੜਕ ‘ਤੇ ਸਥਿਤ ਹੈ। ਅਤੇ ਰੇਲਵੇ ਸਟੇਸ਼ਨ ਵੀ ਕਬਰ ਵਾਲਾ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸਰਾਵਾਂ ਬੋਦਲਾ ਦੇ ਮੁਸਲਮਾਨ ਜਗੀਰਦਾਰ ਦੇ ਪੜਪੋਤਿਆਂ ਨੇ ਵਸਾਇਆ ਜੋ ਕਬਰਵਾਲਾ ਦੇ ਦੱਖਣ ਵੱਲ ਦੋ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਸ ਜਗ੍ਹਾ ਵਾਲੇ ਪਾਸੇ ਕਬਰਾਂ ਦੀ … Read more

ਕੰਦੂ ਖੇੜਾ ਪਿੰਡ ਦਾ ਇਤਿਹਾਸ | Kandu Khera Village History

ਕੰਦੂ ਖੇੜਾ ਪਿੰਡ ਦਾ ਇਤਿਹਾਸ | Kandu Khera Village History

ਕੰਦੂ ਖੇੜਾ ਸਥਿਤੀ : ਤਹਿਸੀਲ ਮਲੋਟ ਦਾ ਇਹ ਪਿੰਡ ਕੰਦ ਖੇੜਾ, ਡੱਬਵਾਲੀ – ਅਬੋਹਰ ਸੜਕ ਤੋਂ 6 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਡੱਬਵਾਲੀ ਤੋਂ 19 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਕੰਦੂ ਖੇੜਾ ਅੱਜ ਤੋਂ ਤਕਰੀਬਨ ਪੌਣੇ ਦੋ ਸੌ ਸਾਲ ਪਹਿਲਾਂ ਇੱਕ ਬੇਅਬਾਦ ਇਲਾਕਾ ਸੀ। ਕਾਸਮ ਭੱਟੀ ਪਿੰਡ ਦੇ ਭੱਟੀਆਂ ਨੇ ਆਪਣੀ ਭੈਣ … Read more

ਪੱਕੀ ਟਿੱਬੀ ਪਿੰਡ ਦਾ ਇਤਿਹਾਸ | Pakki Tibbi Village History

ਪੱਕੀ ਟਿੱਬੀ ਪਿੰਡ ਦਾ ਇਤਿਹਾਸ | Pakki Tibbi Village History

ਪੱਕੀ ਟਿੱਬੀ ਸਥਿਤੀ : ਤਹਿਸੀਲ ਮਲੋਟ ਦਾ ਪਿੰਡ ਪੱਕੀ ਟਿੱਬੀ, ਮਲੋਟ – ਅਬੋਹਰ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਪੱਕੀ ਟਿੱਬੀ ਦੇ ਨਾਲ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ‘ਪੱਕੀ ਟਿੱਬੀ’ ਪਿੰਡ 1895 ਈ. ਵਿੱਚ ਰਾਜਸਥਾਨ ਤੋਂ ਆਏ ਦੋ ਮੁਸਲਮਾਨ ਭਰਾਵਾਂ ਖਾਨ ਮੁਹੰਮਦ ਅਤੇ ਅਲੀ ਮੁਹੰਮਦ ਨੇ ਵਸਾਇਆ ਸੀ। ਇਹਨਾਂ ਭਰਾਵਾਂ ਦੇ ਨਾਨਕੇ … Read more

ਕੱਟਿਆਂ ਵਾਲੀ ਪਿੰਡ ਦਾ ਇਤਿਹਾਸ | Kattian Wali Village History

ਕੱਟਿਆਂ ਵਾਲੀ ਪਿੰਡ ਦਾ ਇਤਿਹਾਸ | Kattian Wali Village History

ਕੱਟਿਆਂ ਵਾਲੀ ਸਥਿਤੀ: ਤਹਿਸੀਲ ਮਲੋਟ ਦਾ ਪਿੰਡ ਕੱਟਿਆਂ ਵਾਲੀ, ਮਲੋਟ- ਅਬੋਹਰ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮਲੋਟ ਤੋਂ 8 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸਰਾਵਾਂ ਬੋਦਲਾਂ ਦੇ ਮੁਸਲਮਾਨ ਜਗੀਰਦਾਰ ਨੇ ਆਪਣੀ ਧੀ ਨੂੰ ਦਾਜ ਵਿੱਚ ਦਿੱਤਾ ਸੀ। ਜਗੀਰਦਾਰ ਕੋਲ 24 ਹਜ਼ਾਰ ਵਿਘੇ ਜ਼ਮੀਨ ਦੇ ਸਨ ਜਿਸ ਵਿੱਚੋਂ 5 … Read more

ਰਥੜੀਆਂ ਪਿੰਡ ਦਾ ਇਤਿਹਾਸ | Rathria Village History

ਰਥੜੀਆਂ ਪਿੰਡ ਦਾ ਇਤਿਹਾਸ | Rathria Village History

ਰਥੜੀਆਂ   ਤਹਿਸੀਲ ਮਲੋਟ ਦਾ ਪਿੰਡ ਰਥੜੀਆਂ, ਮਲੋਟ-ਡੱਬਵਾਲੀ ਸੜਕ ਤੋਂ । ਕਿਲੋਮੀਟਰ ਅਤੇ ਮਲੋਟ ਰੇਲਵੇ ਸਟੇਸ਼ਨ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਵਾਲੀ ਥਾਂ ‘ਤੇ ਪਹਿਲਾਂ ਖੁੱਲੀ ਚਰਾਂਦ ਹੁੰਦੀ ਸੀ ਅਤੇ ਇੱਥੇ ਮੁਹੰਮਦ ਬਖਸ਼ ਨਾਂ ਦਾ ਇੱਕ ਚੌਕੀਦਾਰ ਹੁੰਦਾ ਸੀ ਜੋ ਅੰਗਰੇਜ਼ਾਂ ਦੀ ਇੱਕ ਚੌਂਕੀ ‘ਤੇ … Read more

ਭਗਵਾਨ ਪੁਰਾ ਪਿੰਡ ਦਾ ਇਤਿਹਾਸ | Bhagwanpura Village History

ਭਗਵਾਨ ਪੁਰਾ ਪਿੰਡ ਦਾ ਇਤਿਹਾਸ | Bhagwanpura Village History

ਭਗਵਾਨ ਪੁਰਾ  ਸਥਿਤੀ : ਤਹਿਸੀਲ ਮਲੋਟ ਦਾ ਪਿੰਡ ਭਗਵਾਨ ਪੁਰਾ ਉਰਫ ਸਾਵੰਡ ਖੇੜਾ, ਮਲੋਟ- ਭਗਵਾਨਪੁਰਾ – ਸਰਾਵਾਂ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਮਲੌਟ ਤੋਂ 4 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਲਗਭਗ 200 ਸਾਲ ਪਹਿਲਾਂ ਮਲੋਟ ਪਿੰਡ ਦੇ ਮੋਢੀ ਸ. ਉਤਮ ਸਿੰਘ ਦੇ ਭਤੀਜੇ ਭਗਵਾਨ ਸਿੰਘ ਦੇ ਨਾਂ ‘ਤੇ ਇਸ ਪਿੰਡ … Read more

ਗੁਰੂਸਰ ਜੋਧਾ ਪਿੰਡ ਦਾ ਇਤਿਹਾਸ | Gurusar Jodha Village History

ਗੁਰੂਸਰ ਜੋਧਾ ਪਿੰਡ ਦਾ ਇਤਿਹਾਸ | Gurusar Jodha Village History

ਗੁਰੂਸਰ ਜੋਧਾ ਸਥਿਤੀ : ਤਹਿਸੀਲ ਮਲੋਟ ਦਾ ਪਿੰਡ ਗੁਰੂਸਰ ਜੋਧਾ, ਮਲੋਟ-ਬੁਰਜ ਸਿਧਵਾਂ-ਅਬੋਹਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਕਬਰ ਵਾਲਾ ਤੋਂ 4 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਹਿਲਾਂ ਇਸ ਪਿੰਡ ਦਾ ਨਾਂ ਮੁਸਲ ਡੇਰਾ ਸੀ। ਇਹ ਸਾਰਾ ਪਿੰਡ ਮੁਸਲਮਾਨਾਂ ਦਾ ਪਿੰਡ ਸੀ। ਹੁਣ ਇੱਥੇ ਸਾਰੇ ਦੇ ਸਾਰੇ ਲੋਕ ਪਾਕਿਸਤਾਨ ਦੇ ‘ਰਾਏ … Read more

ਔਲਖ ਪਿੰਡ ਦਾ ਇਤਿਹਾਸ | Aulakh Village History

ਔਲਖ ਪਿੰਡ ਦਾ ਇਤਿਹਾਸ | Aulakh Village History

ਔਲਖ ਸਥਿਤੀ : ਤਹਿਸੀਲ ਮਲੋਟ ਦਾ ਪਿੰਡ ਔਲਖ, ਮਲੋਟ-ਮੁਕਤਸਰ ਸੜਕ ‘ਤੇ ਸਥਿਤ ਹੈ ਅਤੇ ਮਲੋਟ ਤੋਂ 10 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਤਕਰੀਬਨ 200 ਸਾਲ ਪਹਿਲਾਂ ਕੋਟਕਪੂਰੇ ਦੇ ਨੇੜੇ ਔਲਖਾਂ ਪਿੰਡ ਵਿੱਚੋਂ ਤਿੰਨ ਸਕੇ ਭਰਾਵਾਂ ਹਮੀਰਾ ਸਿੰਘ, ਜਵਾਹਰ ਸਿੰਘ, ਵਜ਼ੀਰਾ ਸਿੰਘ ਨੇ ਇੱਕ ਮੁਸਲਮਾਨ ਜਗੀਰਦਾਰ ਤੋਂ ਜ਼ਮੀਨ ਖਰੀਦੀ ਤੇ ਪਿੰਡ ਦੀ ਮੋੜ੍ਹੀ ਗੱਡੀ … Read more

ਸਰਾਵਾਂ ਬੋਦਲਾ ਪਿੰਡ ਦਾ ਇਤਿਹਾਸ | Sarawan Village History

ਸਰਾਵਾਂ ਬੋਦਲਾ ਪਿੰਡ ਦਾ ਇਤਿਹਾਸ | Sarawan Village History

ਸਰਾਵਾਂ ਬੋਦਲਾ  ਸਥਿਤੀ: ਤਹਿਸੀਲ ਮਲੋਟ ਦਾ ਪਿੰਡ ਸਰਾਵਾਂ ਬੋਦਲਾ, ਮਲੋਟ- ਮੁਕਤਸਰ ਸੜਕ ਤੋਂ 3 ਕਿਲੋਮੀਟਰ ਦੂਰ ਹੈ ਅਤੇ ਮਲੌਟ ਰੇਲਵੇ ਸਟੇਸ਼ਨ ਤੋਂ 13 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸਰਾਨ ਜਾਤੀ ਦੇ ਕਿਸੇ ਜੱਟ ਨੇ ਵਸਾਇਆ ਸੀ ਪਰ ਆਸੇ ਪਾਸੇ ਮੁਸਲਮਾਨਾਂ ਦਾ ਜ਼ੋਰ ਹੋਣ ਕਰਕੇ, ਇਸ ਪਿੰਡ ‘ਤੇ ਬੋਦਲਾ ਗੋਤ ਨਾਮੀ … Read more

ਮਾਨ ਪਿੰਡ ਦਾ ਇਤਿਹਾਸ | Maan Village History

ਮਾਨ ਪਿੰਡ ਦਾ ਇਤਿਹਾਸ | Maan Village History

ਮਾਨ ਸਥਿਤੀ : ਤਹਿਸੀਲ ਮਲੋਟ ਦਾ ਪਿੰਡ ਮਾਨ, ਡੱਬਵਾਲੀ – ਬਾਦਲ – ਗਿੱਦੜਬਾਹਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਗਿੱਦੜਬਾਹਾ ਤੋਂ 12 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਕੋਈ ਸਵਾ ਦੋ ਸੌ ਸਾਲ ਪਹਿਲਾਂ ਬੱਝਾ । ਬਾਬਾ ਨੌਧ ਸਿੰਘ ਰਾਏ-ਕੇ-ਕਲਾਂ ਦਾ ਵਾਸੀ ਸੀ, ਉਸਦੀ ਦਾਨ ਸਿੰਘ (ਦਾਨਾ ਰਾਇਕਾ) ਨਾਲ ਅਣਬਣ … Read more