ਲਾਲ ਬਾਈ ਪਿੰਡ ਦਾ ਇਤਿਹਾਸ | Lal Bai Village History
ਲਾਲ ਬਾਈ ਸਥਿਤੀ: ਤਹਿਸੀਲ ਗਿੱਦੜਬਾਹਾ ਦਾ ਪਿੰਡ ਲਾਲਬਾਈ, ਲੰਬੀ – ਗਿੱਦੜਬਾਹਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਗਿੱਦੜਬਾਹਾ ਤੋਂ 8 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੇ ਬੰਨ੍ਹਣ ਦੀ ਕਹਾਣੀ ਵੀ ਪਿੰਡ ਥੇੜ੍ਹੀ ਭਾਈ ਕੇ, ਪਿਓਰੀ, ਬੀਦੋਵਾਲੀ ਨਾਲ ਮਿਲਦੀ ਹੈ। ਇਹ ਸਾਰਾ ਇਲਾਕਾ ਭਾਈਆਂ ਨੇ ਅੰਗਰੇਜ਼ਾਂ ਦੇ ਹੱਥ ਆਉਣ ਤੋਂ … Read more