ਬੀਰ ਖੁਰਦ ਪਿੰਡ ਦਾ ਇਤਿਹਾਸ | Bir Khurd Village History
ਬੀਰ ਖੁਰਦ ਸਥਿਤੀ : ਤਹਿਸੀਲ ਮਾਨਸਾ ਦਾ ਪਿੰਡ ਬੀਰ ਖੁਰਦ, ਮਾਨਸਾ ਸੁਨਾਮ ਸੜਕ ਤੋਂ 5 ਕਿਲੋਮੀਟਰ ਦੂਰ, ਬੁੱਢਲਾਡਾ ਤੋਂ 25 ਕਿਲੋਮੀਟਰ ਤੇ ਡਾਕਘਰ ਢੈਪਈ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਅਸਲ ਵਿੱਚ ਸੰਗਰੂਰ ਜ਼ਿਲ੍ਹੇ ਦੇ ਬੀਰ ਕਲਾਂ ‘ਚੋਂ ਹੀ ਵਸਿਆ ਹੈ ਅਤੇ ਇਸ ਦੇ ਬਾਨੀ ਬਜ਼ੁਰਗ … Read more