ਖਿਆਲਾ ਕਲਾਂ ਪਿੰਡ ਦਾ ਇਤਿਹਾਸ | Khaila Kalan Village History
ਖਿਆਲਾ ਕਲਾਂ ਸਥਿਤੀ : ਤਹਿਸੀਲ ਮਾਨਸਾ ਦਾ ਪਿੰਡ ਖਿਆਲਾ ਕਲਾਂ, ਮਾਨਸਾ – ਸੁਨਾਮ ਸੜਕ ਤੇ ਮਾਨਸਾ ਤੋਂ 8 ਕਿਲੋਮੀਟਰ ਦੀ ਦੂਰੀ ਤੇ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਖਿਆਲਾ ਤਕਰੀਬਨ ਚਾਰ ਸੌ ਸਾਲ ਪਹਿਲਾਂ ਭੀਖੀ ਦੇ ਚਹਿਲ ਰਾਜੇ ਦੇ ਭਾਈ ਬੰਦ ਸਾਕਾਂ ਨੇ ਵਸਾਇਆ। ਮਾਂਗਾ ਤੇ ਦੋਲੂ ਚਾਚੇ-ਤਾਏ ਦੇ ਪੁੱਤਰ ਸਨ ਤੇ ਮਾਂਗਾ ਦੋਲੂ … Read more