ਨੈਣੋਵਾਲ ਪਿੰਡ ਦਾ ਇਤਿਹਾਸ | Nanowal Village History
ਨੈਣੋਵਾਲ ਸਥਿਤੀ : ਤਹਿਸੀਲ ਬਰਨਾਲਾ ਦਾ ਇਹ ਪਿੰਡ, ਬਰਨਾਲਾ-ਬਾਜਾਖਾਨਾ ਸੜਕ ਤੋਂ 5 ਕਿਲੋਮੀਟਰ ਦੂਰ, ਭਦੌੜ – ਰਾਮਪੁਰਾ ਫੂਲ ਸੜਕ ਉੱਤੇ ਸਥਿਤ ਹੈ। ਇਤਿਹਾਸਕ ਪਿਛੋਕੜ : ਇਸ ਪਿੰਡ ਦਾ ਮੁੱਢ ਅਜ ਤੋਂ ਕੋਈ ਪੌਣੇ ਦੋ ਸੌ ਸਾਲ ਪਹਿਲੇ ਬੱਝਾ ਤੇ ਪਿੰਡ ਦਾ ਨਾਮ ਨੈਣਾ ਸਿੰਘ ਤੋਂ ਨੈਣੋਵਾਲ ਰੱਖਿਆ ਗਿਆ। ਜਦੋਂ ਰਿਆਸਤ ਪਟਿਆਲਾ ਦੇ ਬਾਨੀ ਬਾਬਾ ਆਲਾ … Read more