ਨਰੜੂ ਪਿੰਡ ਦਾ ਇਤਿਹਾਸ | Narru Village History

ਨਰੜੂ ਪਿੰਡ ਦਾ ਇਤਿਹਾਸ | Narru Village History

ਨਰੜੂ ਸਥਿਤੀ : ਤਹਿਸੀਲ ਰਾਜਪੁਰਾ ਦਾ ਪਿੰਡ ਨਰੜੂ ਪਟਿਆਲਾ ਤੋਂ ਲਗਭਗ 18-20 ਕਿਲੋਮੀਟਰ ਦੂਰ ਪਟਿਆਲਾ – ਹਰਪਾਲਪੁਰ ਸੜਕ ਤੋਂ 4 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਪੁਰਾਣੇ ਸਮੇਂ ਵਿੱਚ ਰਾਜਾ ਨਲ ਦੀ ਰਾਜਧਾਨੀ ਸੀ ਤੇ ਇਸ ਦੇ ਨਾਲ ਹੀ ਉਸ ਸਮੇਂ ਇਸ ਇਲਾਕੇ ਵਿੱਚ ਸਰਸਵਤੀ ਦੇ ਨਾਂ ਨਾਲ ਜਾਣੀ ਜਾਂਦੀ … Read more

ਚਪੜ ਪਿੰਡ ਦਾ ਇਤਿਹਾਸ | Chappar Village History

ਚਪੜ ਪਿੰਡ ਦਾ ਇਤਿਹਾਸ | Chappar Village History

ਚਪੜ ਤਹਿਸੀਲ ਰਾਜਪੁਰਾ ਦਾ ਪਿੰਡ ਚਪੜ, ਪਟਿਆਲਾ-ਘਨੌਰ ਸੜਕ ਤੋਂ । ਕਿਲੋਮੀਟਰ ਤੇ ਰੇਲਵੇ ਸਟੇਸ਼ਨ ਦੌਣ ਕਲਾਂ ਤੋਂ 9 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਜਦੋਂ ਬਾਹਰਵੀਂ ਸਦੀ ਵਿੱਚ ਮੁਹੰਮਦ ਗੌਰੀ ਨੇ ਭਾਰਤ ਤੇ ਹਮਲੇ ਕੀਤੇ ਅਤੇ ਦਿੱਲੀ ਤੇ ਕਬਜ਼ਾ ਕਰਨ ਲਈ ਜਾਣ ਦੀ ਤਿਆਰੀ ਵਿੱਚ ਰਾਹ ਵਿੱਚ ਆਉਣ ਵਾਲੇ ਨਗਰਾਂ ਤੇ ਹਮਲਾ … Read more

ਅਜਰੌਰ ਪਿੰਡ ਦਾ ਇਤਿਹਾਸ | Ajrauri Village History

ਅਜਰੌਰ ਪਿੰਡ ਦਾ ਇਤਿਹਾਸ | Ajrauri Village History

ਅਜਰੌਰ ਸਥਿਤੀ : ਤਹਿਸੀਲ ਰਾਜਪੁਰਾ ਦਾ ਇਹ ਪਿੰਡ ਅਜਰੌਰ ਪਟਿਆਲਾ-ਘਨੌਰ ਸੜਕ ਤੇ ਰੇਲਵੇ ਸਟੇਸ਼ਨ ਕੌਲੀ ਤੋਂ 9 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਘਨੌਰ ਬਲਾਕ ਦਾ ਇਹ ਪੁਰਾਣਾ ਮੁਸਲਮਾਨਾਂ ਪਿੰਡ ਹੈ। ਇੱਥੇ ਬਹੁਗਿਣਤੀ ਰਾਈ ਗੁੱਜਰਾਂ ਦੀ ਸੀ। ਇਸ ਪਿੰਡ ਦਾ ਪਿਛੋਕੜ 4-5 ਸੌ ਸਾਲ ਪੁਰਾਣਾ ਹੈ। ਇਹ ਪਿੰਡ ਕਿਸੇ ਮੁਸਲਮਾਨ ਗੁਜਰ ‘ਅਜਮਲ’ … Read more

ਹਰਪਾਲਪੁਰ ਪਿੰਡ ਦਾ ਇਤਿਹਾਸ | Harpalpur Village History

ਹਰਪਾਲਪੁਰ ਪਿੰਡ ਦਾ ਇਤਿਹਾਸ | Harpalpur Village History

ਹਰਪਾਲਪੁਰ ਸਥਿਤੀ : ਪਿੰਡ ਹਰਪਾਲਪੁਰ ਪਟਿਆਲਾ ਹਰਪਾਲਪੁਰ ਸੜਕ ਤੇ ਰਾਜਪੁਰਾ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਜ਼ਿਲ੍ਹਾ ਪਟਿਆਲਾ ਦਾ ਪਿੰਡ ਹਰਪਾਲਪੁਰ ਕੋਈ 325 ਸਾਲ ਪੁਰਾਣਾ ਤੇ ਇਤਿਹਾਸਕ ਪਿੰਡ ਹੈ। ਇਸ ਪਿੰਡ ਦਾ ਨਾਂ ‘ਹਰਪਾਲਪੁਰ’ ਇਸ ਪਿੰਡ ਨੂੰ ਅਬਾਦ ਕਰਨ ਵਾਲੇ ਬਜ਼ੁਰਗ ਬਾਬਾ ਹਰਪਾਲ ਦੇ ਨਾਂ ਤੇ ਪਿਆ। ਮੁਗਲ ਬਾਦਸ਼ਾਹ … Read more

ਮੰਡੋਲੀ ਪਿੰਡ ਦਾ ਇਤਿਹਾਸ | Mandoli Village History

ਮੰਡੋਲੀ ਪਿੰਡ ਦਾ ਇਤਿਹਾਸ | Mandoli Village History

ਮੰਡੋਲੀ ਸਥਿਤੀ : ਤਹਿਸੀਲ ਰਾਜਪੁਰਾ ਦਾ ਪਿੰਡ ਮੰਡੋਲੀ ਪਟਿਆਲਾ-ਹਰਪਾਲਪੁਰ ਸੜਕ ਤੋਂ 2 ਕਿਲੋਮੀਟਰ ਤੇ ਰਾਜਪੁਰਾ ਸਟੇਸ਼ਨ ਤੋਂ 9 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ 325 ਸਾਲ ਪੁਰਾਣਾ ਹੈ। ਦੱਸਿਆ ਜਾਂਦਾ ਹੈ ਕਿ ਔਰੰਗਜੇਬ ਦੇ ਅੱਤਿਆਚਾਰਾਂ ਤੋਂ ਤੰਗ ਆ ਕੇ ਇਸ ਪਿੰਡ ਨੂੰ ਵਸਾਉਣ ਵਾਲੇ ਦੋ ਬਜ਼ੁਰਗ ਸੰਗਰੂਰ ਜ਼ਿਲ੍ਹੇ … Read more

ਘਨੌਰ ਨਗਰ ਦਾ ਇਤਿਹਾਸ | Ghanaur Town History

ਘਨੌਰ ਨਗਰ ਦਾ ਇਤਿਹਾਸ | Ghanaur Town History

ਘਨੌਰ ਸਥਿਤੀ : ਪਿੰਡ ਘਨੌਰ ਜ਼ਿਲ੍ਹਾ ਪਟਿਆਲਾ ਦੀ ਸਬ ਤਹਿਸੀਲ ਹੈ, ਰਾਜਪੁਰੇ ਤੋਂ 15 ਕਿਲੋਮੀਟਰ ਦੂਰ ਅਤੇ ਪਿੰਡ ਪਟਿਆਲੇ ਤੋਂ 24 ਕਿਲੋਮੀਟਰ ਦੂਰ ਅੰਬਾਲਾ ਤੇ ਪਟਿਆਲਾ ਦੇ ਵਿਚਕਾਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਾਕਿਸਤਾਨ ਬਣਨ ਤੋਂ ਪਹਿਲਾਂ ਇੱਥੇ ਸਾਰੀ ਆਬਾਦੀ ਮੁਸਲਮਾਨਾਂ ਦੀ ਸੀ ਪਿੰਡ ਦੇ ਆਲੇ-ਦੁਆਲੇ ਪੀਰਾਂ ਦੇ ਮਕਬਰੇ ਹਨ। ਪੁਰਾਤਨ ਦੰਦ ਕਥਾ … Read more

ਸਨੌਰ ਨਗਰ ਦਾ ਇਤਿਹਾਸ | Sanaur Town History

ਸਨੌਰ ਨਗਰ ਦਾ ਇਤਿਹਾਸ | Sanaur Town History

ਸਨੌਰ ਸਥਿਤੀ : ਪਟਿਆਲਾ ਤੋਂ ਲਗਭਗ 7 ਕਿਲੋਮੀਟਰ ਦੂਰ ਪੂਰਬ ਵੱਲ ਸਥਿਤ ਇਹ ਪਿੰਡ ਹੁਣ ਪਟਿਆਲਾ ਸ਼ਹਿਰ ਵਿੱਚ ਸ਼ਾਮਿਲ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਇੱਕ ਮੁਸਲਮਾਨੀ ਸਮੇਂ ਦਾ ਮਸ਼ਹੂਰ ਪੁਰਾਣਾ ਕਸਬਾ ਹੈ। ਮੁਸਲਮਾਨ ਅਫਗਾਨਿਸਤਾਨ ਤੋਂ ਆ ਕੇ ਇੱਥੇ ਵੱਸੇ ਸਨ ਤੇ ਆਪਣੇ ਨਾਲ ਮਿਰਚਾਂ ਦੇ ਬੀਜ ਲਿਆਏ ਸਨ। ਉਨ੍ਹਾਂ ਨੇ ਲਾਲ ਤੇ ਪੀਲੀ … Read more

ਘੜਾਮ ਪਿੰਡ ਦਾ ਇਤਿਹਾਸ | Ghuram Village History

ਘੜਾਮ ਪਿੰਡ ਦਾ ਇਤਿਹਾਸ | Ghuram Village History

ਘੜਾਮ ਸਥਿਤੀ : ਤਹਿਸੀਲ ਪਟਿਆਲਾ ਦਾ ਪਿੰਡ ਘੜਾਮ, ਪਟਿਆਲੇ ਤੋਂ ਲਗਭਗ 39 ਕਿਲੋਮੀਟਰ ਦੂਰ, ਹਰਿਆਣੇ ਦੀ ਸੀਮਾ ਦੇ ਨਾਲ ਲਗਦਾ ਪਟਿਆਲਾ – ਘੜਾਮ ਸੜਕ ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਬਾਰੇ ਕਿਹਾ ਜਾਂਦਾ ਹੈ ਕਿ ਇਹ ਭਗਵਾਨ ਰਾਮ ਦੇ ਨਾਨਕੇ ਦਾ ਨਗਰ ਸੀ ਅਤੇ ਭਾਰਤ ਵਿੱਚ ਮੁਸਲਮਾਨੀ ਰਾਜ ਦੀ ਸਥਾਪਨਾ ਲਈ … Read more

ਦੇਵੀਗੜ੍ਹ ਪਿੰਡ ਦਾ ਇਤਿਹਾਸ | Devigarh Village History

ਦੇਵੀਗੜ੍ਹ ਪਿੰਡ ਦਾ ਇਤਿਹਾਸ | Devigarh Village History

ਦੇਵੀਗੜ੍ਹ ਸਥਿਤੀ : ਤਹਿਸੀਲ ਪਟਿਆਲਾ ਦਾ ਪਿੰਡ ਦੇਵੀਗੜ੍ਹ, ਪਟਿਆਲਾ – ਘੜਾਮ ਸੜਕ ਤੇ ਸਥਿਤ ਪਟਿਆਲਾ ਰੇਲਵੇ ਸਟੇਸ਼ਨ ਤੋਂ 24 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਕੋਈ ਬਹੁਤ ਪੁਰਾਣਾ ਨਹੀਂ। ਕਿਹਾ ਜਾਂਦਾ ਹੈ ਕਿ ਮਹਾਰਾਜਾ ਪਟਿਆਲਾ ਨੇ ਕਾਇਸਬ ਪਰਿਵਾਰ ਨੂੰ ਇਸ ਇਲਾਕੇ ਵਿੱਚ ਕਾਫੀ ਜ਼ਮੀਨ ਇਨਾਮ ਦੇ ਦਿੱਤੀ ਸੀ ਜਿਸ ਮਗਰੋਂ ਇਸ … Read more

ਦੁਧਨ ਸਾਧਾਂ ਪਿੰਡ ਦਾ ਇਤਿਹਾਸ | Dudhan Sadhan Village History

ਦੁਧਨ ਸਾਧਾਂ ਪਿੰਡ ਦਾ ਇਤਿਹਾਸ | Dudhan Sadhan Village History

ਦੁਧਨ ਸਾਧਾਂ ਸਥਿਤੀ : ਤਹਿਸੀਲ ਪਟਿਆਲਾ ਦਾ ਪਿੰਡ ਦੁਧਨ ਸਾਧਾਂ, ਪਟਿਆਲਾ ਤੋਂ ਲਗਭਗ 18 ਕਿਲੋਮੀਟਰ ਦੂਰ ਪਟਿਆਲਾ – ਘੜਾਮ ਸੜਕ ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਲਗਭਗ 280 ਸਾਲ ਪਹਿਲਾਂ ਨਿਰਮਲਾ ਪੰਥ ਸਥਾਪਿਤ ਹੋਣ ਸਮੇਂ ਇਸ ਪੰਥ ਦੇ ਸਾਧੂਆਂ ਦੀ ਇੱਕ ਜਮਾਤ ਲਗਭਗ 100 ਗਾਈਆਂ ਨਾਲ ਇਸ ਪਿੰਡ ਵਿੱਚ ਆ ਕੇ ਵੱਸ ਗਈ … Read more