ਰਾਏਪੁਰ ਪਿੰਡ ਦਾ ਇਤਿਹਾਸ | Raipur Village History
ਰਾਏਪੁਰ ਸਥਿਤੀ : ਤਹਿਸੀਲ ਪਟਿਆਲਾ ਦਾ ਪਿੰਡ ਰਾਏਪੁਰ, ਪਟਿਆਲਾ – ਘਨੌਰ ਸੜਕ ਤੇ ਬਹਾਦਰਗੜ੍ਹ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਗੜ੍ਹੀ ਵਾਲੇ ਸਰਦਾਰ ਦਾ ਵਸਾਇਆ ਹੋਇਆ ਦੱਸਿਆ ਜਾਂਦਾ ਹੈ ਜਿਸ ਨੂੰ ਰਾਏ ਸਾਹਿਬ ਦਾ ਖਿਤਾਬ ਮਿਲਿਆ ਸੀ ਤੇ ਇਸੇ ਨਾਂ ਹੇਠ ਉਸ ਨੇ ਇਸ ਪਿੰਡ ਦਾ … Read more