ਮਹਦੀਆਂ ਪਿੰਡ ਦਾ ਇਤਿਹਾਸ | Mahadian Village History

ਮਹਦੀਆਂ ਪਿੰਡ ਦਾ ਇਤਿਹਾਸ | Mahadian Village History

ਮਹਦੀਆਂ ਸਥਿਤੀ : ਤਹਿਸੀਲ ਬੱਸੀ ਪਠਾਣਾ ਦਾ ਪਿੰਡ ਮਹਦੀਆਂ, ਬੱਸੀ ਪਠਾਣਾਂ ਤੋਂ 4 ਕਿਲੋਮੀਟਰ ਅਤੇ ਸਰਹੰਦ ਸ਼ਹਿਰ ਤੋਂ 3 ਕਿਲੋਮੀਟਰ ਦੀ ਵਿੱਥ ਤੇ ਵੱਸਿਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹੰਦ ਦੀ ਤਬਾਹੀ ਤੋਂ ਪਹਿਲਾਂ ਇਸ ਪਿੰਡ ਦਾ ਸਥਾਨ ਸਰਹਿੰਦ ਦੇ ਸੂਬੇਦਾਰ ਵਜੀਦ ਖਾਂ ਦਾ ਹਾਥੀਖਾਨਾ ਸੀ ਜਿਸ ਵਿੱਚ ਬੜੇ … Read more

ਚੁੰਨੀ ਪਿੰਡ ਦਾ ਇਤਿਹਾਸ | Chunni Kalan Village History

ਚੁੰਨੀ ਪਿੰਡ ਦਾ ਇਤਿਹਾਸ | Chunni Kalan Village History

ਚੁੰਨੀ ਸਥਿਤੀ : ਤਹਿਸੀਲ ਬੱਸੀ ਪਠਾਣਾ ਦਾ ਪਿੰਡ ਚੁੰਨੀ, ਚੰਡੀਗੜ੍ਹ – ਸਰਹੰਦ ਸੜਕ ‘ਤੇ ਸਥਿਤ ਮੌਰਿੰਡਾ ਤੋਂ 11 ਕਿਲੋਮੀਟਰ ਦੂਰ ਹੈ ਅਤੇ ਚੰਡੀਗੜ੍ਹ ਤੋਂ 25 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪ੍ਰਚਲਤ ਦੰਦ ਕਥਾ ਅਨੁਸਾਰ ਇਹ ਕਾਫੀ ਪੁਰਾਣਾ ਪਿੰਡ ਹੈ, ਇਸ ਪਿੰਡ ਦੇ ਆਲੇ ਦੁਆਲੇ ਵਸਦੇ ਪਿੰਡਾਂ ਵਿੱਚ ਢੱਢੇ ਗੋਤ ਦੇ ਜੱਟਾਂ ਦਾ … Read more

ਖੰਟ ਪਿੰਡ ਦਾ ਇਤਿਹਾਸ | Khant Village History

ਖੰਟ ਪਿੰਡ ਦਾ ਇਤਿਹਾਸ | Khant Village History

ਖੰਟ ਸਥਿਤੀ : ਤਹਿਸੀਲ ਖਮਾਣੋ ਦਾ ਪਿੰਡ ਖੰਟ, ਚੰਡੀਗੜ੍ਹ – ਲੁਧਿਆਣਾ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਮੌਰਿੰਡਾ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਇਸ ਇਲਾਕੇ ਦਾ ਪੁਰਾਣਾ ਪਿੰਡ ਹੈ ਅਤੇ ਇਸ ਨੂੰ ‘ਖੋਖੇ’ ਨਾਂ ਦੇ ਖਤਰੀ ਨੇ ਵਸਾਇਆ ਦੱਸਿਆ ਜਾਂਦਾ ਹੈ। ਇਸ ਪਿੰਡ ਵਿੱਚ ਰਾਜਾ … Read more

ਹਵਾਰਾ ਕਲਾਂ ਪਿੰਡ ਦਾ ਇਤਿਹਾਸ | Hawara Village History

ਹਵਾਰਾ ਕਲਾਂ ਪਿੰਡ ਦਾ ਇਤਿਹਾਸ | Hawara Village History

ਹਵਾਰਾ ਕਲਾਂ ਸਥਿਤੀ : ਤਹਿਸੀਲ ਖਮਾਣੋਂ ਦਾ ਪਿੰਡ ਹਵਾਰਾ ਕਲਾਂ, ਚਮਕੌਰ ਸਾਹਿਬ – ਬੇਲਾ ਸੜਕ ਤੋਂ 4 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 12 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਲਗਭਗ ਢਾਈ ਸੌ ਸਾਲ ਪਹਿਲਾਂ ਮਾਝੇ ਦੇ ਇੱਕ ਪਿੰਡ ‘ਖਿਆਲਾ’ ਤੋਂ ਸ. ਮੀਹਾਂ ਸਿੰਘ ਦੀ ਸਰਦਾਰੀ ਹੇਠਾਂ ਕੁਝ ਲੋਕ ਇੱਥੇ ਆ ਕੇ ਵੱਸ … Read more

ਮਨੈਲੀ ਪਿੰਡ ਦਾ ਇਤਿਹਾਸ | Manaili Village History

ਮਨੈਲੀ ਪਿੰਡ ਦਾ ਇਤਿਹਾਸ | Manaili Village History

ਮਨੈਲੀ ਸਥਿਤੀ : ਸਾਲ ਤਹਿਸੀਲ ਖਮਾਣੋਂ ਦਾ ਪਿੰਡ ਮਨੈਲੀ, ਲੁਧਿਆਣਾ – ਚੰਡੀਗੜ੍ਹ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 20 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੇ ਬਾਨੀ ‘ਧਾਰਨੀ’ ਗੋਤ ਦੇ ਜੱਟ ਸਨ, ਜਿਨ੍ਹਾਂ ਦੇ ਇੱਥੇ ਆਉਣ ਬਾਰੇ ਦੋ ਵਿਚਾਰ ਪ੍ਰਚਲਤ ਹਨ। ਪਹਿਲਾਂ ਤਾਂ ਇਹ ਕਿ ਉਹ ਬਾਬਾ ਬੰਦਾ … Read more

ਮਾਨਪੁਰ ਦਾ ਇਤਿਹਾਸ | Manpur Town History

ਮਾਨਪੁਰ ਦਾ ਇਤਿਹਾਸ | Manpur Town History

ਮਾਨਪੁਰ ਤਹਿਸੀਲ ਖਮਾਣੋ ਦਾ ਪਿੰਡ ਮਾਨਪੁਰ, ਲੁਧਿਆਣਾ – ਚੰਡੀਗੜ੍ਹ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਮੋਰਿੰਡਾ ਤੋਂ 7 ਕਿਲੋਮੀਟਰ ਦੂਰ ਹੈ। ਪਤੀ ਨੇ ਸ਼ਾਂਤ ਇਤਿਹਾਸਕ ਪਿਛੋਕੜ ਤੇ ਮਹੱਤਤਾ:  ਜਿ ਲਓ ਲਗਭਗ ਸਵਾ ਦੋ ਸੌ ਸਾਲ ਪਹਿਲਾਂ ਇਹ ਪਿੰਡ ਮਾਨ ਗੋਤ ਦੇ ਇੱਕ ਬਜ਼ੁਰਗ ਨੇ ” ਸਲੌਦੀ (ਲੁਧਿਆਣਾ) ਤੋਂ ਆ ਕੇ ਵਸਾਇਆ ਸੀ। ਮਾਨ ਤੋਂ ਹੀ ਪਿੰਡ … Read more

ਸਿੱਧੂਪੁਰ ਕਲਾਂ ਪਿੰਡ ਦਾ ਇਤਿਹਾਸ | Sidhupur Kalan Village History

ਸਿੱਧੂਪੁਰ ਕਲਾਂ ਪਿੰਡ ਦਾ ਇਤਿਹਾਸ | Sidhupur Kalan Village History

ਸਿੱਧੂਪੁਰ ਕਲਾਂ  ਸਥਿਤੀ : ਤਹਿਸੀਲ ਫਤਿਹਗੜ੍ਹ ਸਾਹਿਬ ਦਾ ਪਿੰਡ ਸਿੱਧੂ ਪੁਰ ਕਲਾਂ, ਸਰਹੰਦ- ਟੋਹੜਾ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਸਰਹੰਦ ਤੋਂ 4 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਕੋਈ ਸਵਾ ਦੋ ਸੌ ਸਾਲ ਪੁਰਾਣਾ ਹੈ। ਦੱਸਿਆ ਜਾਂਦਾ ਹੈ ਕਿ ਸਿਆਲਕੋਟ (ਪਾਕਿਸਤਾਨ) ਤੋਂ ਦੋ ਭਰਾ ਸਿੱਧੂ ਤੇ ਦੂਜਾ ਸੰਧਾਰੀ … Read more

ਚਨਾਰਥਲ ਕਲਾਂ ਪਿੰਡ ਦਾ ਇਤਿਹਾਸ | Chanarthal Kalan Village History

ਚਨਾਰਥਲ ਕਲਾਂ ਪਿੰਡ ਦਾ ਇਤਿਹਾਸ | Chanarthal Kalan Village History

ਚਨਾਰਥਲ ਕਲਾਂ ਸਥਿਤੀ : ਰਹੰਦ ਤਹਿਸੀਲ ਫਤਿਹਗੜ੍ਹ ਸਾਹਿਬ ਦਾ ਇਹ ਪਿੰਡ ਚਨਾਰਥਲ ਕਲਾਂ, ਟੋਹੜਾ ਸੜਕ ਤੇ ਸਥਿਤ ਸਰਹੰਦ ਰੇਲਵੇ ਸਟੇਸ਼ਨ ਤੋਂ 12 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਚਨਾਰਥਲ ਕਲਾਂ ਹੁਣ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਮਸ਼ਹੂਰ ਤੇ ਪੁਰਾਣਾ ਪਿੰਡ ਹੈ। ਇਹ ਪਿੰਡ ਬਾਬਾ ਚਾਂਦ ਨੇ ਪਿੰਡ ਜਿੰਦਲਪੁਰ ਤੋਂ ਇੱਥੇ ਆਕੇ ਬੰਨ੍ਹਿਆ … Read more

ਨੰਗਲੀ ਪਿੰਡ ਦਾ ਇਤਿਹਾਸ | Nangli Village History

ਨੰਗਲੀ ਪਿੰਡ ਦਾ ਇਤਿਹਾਸ | Nangli Village History

ਨੰਗਲੀ ਸਥਿਤੀ : ਤਹਿਸੀਲ ਨੰਗਲ ਦਾ ਪਿੰਡ ਨੰਗਲੀ, ਰੂਪ ਨਗਰ – ਨੰਗਲ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਨੂੰ ਆਬਾਦ ਹੋਏ ਤਕਰੀਬਨ 500 ਸਾਲ ਹੋ ਚੁੱਕੇ ਹਨ। ਇਸ ਧਰਤੀ ਉੱਤੇ ਪਹਿਲਾਂ ਕੁਝ ਨਹੀਂ ਸੀ ਹੁੰਦਾ। ਕੋਈ ਦਰਖਤ … Read more

ਮਾਂਗੇਵਾਲ ਪਿੰਡ ਦਾ ਇਤਿਹਾਸ | Mangewal Village History

ਮਾਂਗੇਵਾਲ ਪਿੰਡ ਦਾ ਇਤਿਹਾਸ | Mangewal Village History

ਮਾਂਗੇਵਾਲ ਸਥਿਤੀ : ਤਹਿਸੀਲ ਨੰਗਲ ਦਾ ਪਿੰਡ ਮਾਂਗੇਵਾਲ, ਰੂਪ ਨਗਰ – ਨੰਗਲ ਸੜਕ ‘ਤੇ ਸਥਿਤ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੋਂ 5 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਹਤੌਤ ਦੇ ਇਲਾਕੇ ਵਿੱਚ ਆਉਂਦਾ ਹੈ ਜਿਸ ਤੇ ਆਨੰਦਪੁਰ ਸਾਹਿਬ ਦੇ ਸੋਢੀ ਖਾਨਦਾਨ ਦਾ ਬੋਲਬਾਲਾ ਸੀ। ਤਕਰੀਬਨ ਸਵਾ ਦੋ ਸੌ ਸਾਲ ਪਹਿਲਾਂ ਸੋਢੀਆਂ ਦੀ … Read more