ਜਟਵਾਹੜ ਪਿੰਡ ਦਾ ਇਤਿਹਾਸ | Jatwahar Village History
ਜਟਵਾਹੜ ਸਥਿਤੀ : ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਜਟਵਾਹੜ, ਨੂਰਪੁਰ ਬੇਦੀ – ਰੂਪ ਨਗਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਕੀਰਤਪੁਰ ਤੋਂ 13 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਲਗਭਗ 300 ਸਾਲ ਪਹਿਲਾਂ ਦੋ ਭਰਾ ਚਾਘਾ ਤੇ ਬਾਘਾ ਪੰਜਾਬ ਦੇ ਕਿਸੇ ਹੋਰ ਇਲਾਕੇ ਵਿੱਚ ਕਤਲ ਕਰਕੇ ਇੱਥੇ ਆ ਕੇ ਲੁਕੇ। ਉਹਨਾਂ ਦੋਹਾਂ … Read more