ਸੁਲੇਮਾਨ ਸ਼ਿਕੋਹ ਪਿੰਡ ਦਾ ਇਤਿਹਾਸ | Suleman Shikoh Village History

ਸੁਲੇਮਾਨ ਸ਼ਿਕੋਹ ਪਿੰਡ ਦਾ ਇਤਿਹਾਸ | Suleman Shikoh Village History

ਸੁਲੇਮਾਨ ਸ਼ਿਕੋਹ ਸਥਿਤੀ : ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਸੁਲੇਮਾਨ ਸ਼ਿਕੋਹ, ਰੂਪ ਨਗਰ – ਮਾਛੀਵਾੜਾ ਸੜਕ ‘ਤੇ ਸਥਿਤ, ਰੂਪ ਨਗਰ ਰੇਲਵੇ ਸਟੇਸ਼ਨ ਤੋਂ 12 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਸੁਲੇਮਾਨ ਸ਼ਿਕੋਹ ਦੇ ਨਾਮ ਦਾ ਕੋਈ ਪਿੰਡ ਹੋਰ ਨਹੀਂ ਹੈ। ਇਹ ਪਿੰਡ ਇੱਕ ਮੁਗਲ ਬਾਦਸ਼ਾਹ ‘ਦਾਰਾਸ਼ਿਕੋਹ’ ਦੇ ਪੁੱਤਰ ਦੇ ਨਾਂ ‘ਤੇ ਵੱਸਿਆ। ਸੁਲੇਮਾਨ … Read more

ਝੱਲੀਆਂ ਕਲਾਂ ਪਿੰਡ ਦਾ ਇਤਿਹਾਸ | Jhallian Kalan Village History

ਝੱਲੀਆਂ ਕਲਾਂ ਪਿੰਡ ਦਾ ਇਤਿਹਾਸ | Jhallian Kalan Village History

ਝੱਲੀਆਂ ਕਲਾਂ ਸਥਿਤੀ : ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਝੱਲੀਆਂ ਕਲਾਂ ਰੂਪ ਨਗਰ – ਚਮਕੌਰ ਸਾਹਿਬ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਰੂਪ ਨਗਰ ਤੋਂ 9 ਕਿਲੋਮੀਟਰ ਦੀ ਦੂਰੀ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਝੱਲੀ ਗਿੱਲ ਗੋਤ ਦੇ ਦੋ ਸੱਕੇ ਭਰਾਵਾਂ ਬਾਬਾ ਤਖਤਾ ਸਿੰਘ ਤੇ ਬਾਬਾ ਬਖਤਾ ਸਿੰਘ ਨੇ ਲੁਧਿਆਣਾ … Read more

ਸਿਰਹਾਣਾ ਪਿੰਡ ਦਾ ਇਤਿਹਾਸ | Sarhana Village History

ਸਿਰਹਾਣਾ ਪਿੰਡ ਦਾ ਇਤਿਹਾਸ | Sarhana Village History

ਸਿਰਹਾਣਾ ਸਥਿਤੀ : ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਸਿਰਹਾਣਾ, ਮੌਰਿੰਡਾ – ਚਮਕੌਰ ਸਾਹਿਬ ਸੜਕ ‘ਤੇ ਸਥਿਤ ਹੈ ਅਤੇ ਮੌਰਿੰਡਾ ਤੋਂ 4 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਇੱਕ ਥੇਹ ‘ਤੇ ਵੱਸਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਕਿਸੇ ਸਮੇਂ ਪਿੰਡ ਪੈਂਦ (ਪੈਂਦਪੁਰ, ਮੁਲਾਂਪੁਰ, ਚੰਡੀਗੜ੍ਹ ਕੋਲ) ਦੀ ਇੱਕ ਬਰਾਤ ਡੋਲੀ ਲੈ ਕੇ … Read more

ਅਮਰਾਲੀ ਪਿੰਡ ਦਾ ਇਤਿਹਾਸ | Amrali Village History

ਅਮਰਾਲੀ ਪਿੰਡ ਦਾ ਇਤਿਹਾਸ | Amrali Village History

ਅਮਰਾਲੀ ਸਥਿਤੀ : ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਅਮਰਾਲੀ, ਮੌਰਿੰਡਾ – ਚਮਕੌਰ ਸਾਹਿਬ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਦੱਸਿਆ ਜਾਂਦਾ ਹੈ ਕਿ ਪੌਣੇ ਚਾਰ ਸੌ ਸਾਲ ਪਹਿਲਾਂ ਅਮਰ ਖਾਂ ਪਠਾਣ ਦਿੱਲੀ ਤੋਂ ਲਾਹੌਰ ਤੱਕ ਊਠਾਂ ਦਾ ਵਿਉਪਾਰ ਕਰਦਾ ਸੀ … Read more

ਡੂਮਛੇੜੀ ਪਿੰਡ ਦਾ ਇਤਿਹਾਸ | Doomchheri Village History

ਡੂਮਛੇੜੀ ਪਿੰਡ ਦਾ ਇਤਿਹਾਸ | Doomchheri Village History

ਡੂਮਛੇੜੀ ਸਥਿਤੀ : ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਡੂਮਛੇੜੀ, ਮੌਰਿੰਡਾ – ਸਰਹੰਦ ਸੜਕ ਤੋਂ 1 ਕਿਲੋਮੀਟਰ ਅਤੇ ਮੋਰਿੰਡਾ ਰੇਲਵੇ ਸਟੇਸ਼ਨ ਤੋਂ 4 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੀ ਨੀਂਹ ਦੋ ਭਰਾਵਾਂ ਡਮਾ ਅਤੇ ਗੁਮਾ ਨੇ 230 ਸਾਲ ਪਹਿਲਾਂ ਰੱਖੀ। ਡੁੰਮੇ ਦੇ ਨਾਂ ਤੇ ਡੂਮਛੇੜੀ ਪਿੰਡ ਵੱਸ ਗਿਆ। ਪਿੰਡ ਵਿੱਚ ਤਕਰੀਬਨ … Read more

ਰਤਨਗੜ੍ਹ ਪਿੰਡ ਦਾ ਇਤਿਹਾਸ | Ratangarh Village History

ਰਤਨਗੜ੍ਹ ਪਿੰਡ ਦਾ ਇਤਿਹਾਸ | Ratangarh Village History

ਰਤਨਗੜ੍ਹ ਸਥਿਤੀ : ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਰਤਨਗੜ੍ਹ, ਮੌਰਿੰਡਾ – ਚੁੰਨੀ ਸੜਕ ‘ਤੇ ਸਥਿਤ ਮੌਰਿੰਡਾ ਰੇਲਵੇ ਸਟੇਸ਼ਨ ਤੋਂ 3 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੇ ਬਜ਼ੁਰਗਾਂ ਅਨੁਸਾਰ, ਪਿੰਡ ਦੀ ਨੀਂਹ ਪਿੰਡ ਰਤੀਆ, ਤਹਿਸੀਲ ਫਤਿਆਬਾਦ ਜ਼ਿਲ੍ਹਾ ਹਿਸਾਰ (ਹਰਿਆਣਾ) ਤੋਂ ਆਏ ਰਤਨ ਸਿੰਘ ਨਾਮੀ ਬਜ਼ੁਰਗ ਨੇ ਰੱਖੀ। ਪਿੰਡ ਦਾ ਨਾਂ ਉਸਦੇ ਨਾਂ … Read more

ਕੰਧੋਲਾ ਪਿੰਡ ਦਾ ਇਤਿਹਾਸ | Kandhola Village History

ਕੰਧੋਲਾ ਪਿੰਡ ਦਾ ਇਤਿਹਾਸ | Kandhola Village History

ਕੰਧੋਲਾ ਸਥਿਤੀ : ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਕੰਧੋਲਾ, ਰੂਪ ਨਗਰ – ਸਮਰਾਲਾ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 16 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੇ ਬਾਨੀ ‘ਕੰਧੋਲਾ’ ਗੋਤ ਦੇ ਜੱਟ ਦੋ ਸੱਕੇ ਭਰਾ ਸਨ ਜਿਹੜੇ ਅੱਜ ਤੋਂ ਲਗਭਗ ਪੌਣੇ ਤਿੰਨ ਸੌ ਸਾਲ ਪਹਿਲਾਂ ‘ਮਾਹਲਪੁਰ’ ਦੇ … Read more

ਮਕੜੌਨਾ ਪਿੰਡ ਦਾ ਇਤਿਹਾਸ | Makrouna Village History

ਮਕੜੌਨਾ ਪਿੰਡ ਦਾ ਇਤਿਹਾਸ | Makrouna Village History

ਮਕੜੌਨਾ ਸਥਿਤੀ : ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਮਕਰੌਨਾ ਕਲਾਂ, ਚਮਕੌਰ ਸਾਹਿਬ – ਮੌਰਿੰਡਾ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 11 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਤਕਰੀਬਨ 500 ਸਾਲ ਪਹਿਲਾਂ ਬਸਾਤੀ ਗੋਤ ਦੇ ਜੱਟਾਂ ਨੇ ਵਸਾਇਆ। ਇਹਨਾਂ ਜੱਟਾਂ ਦੇ ਸਰਦਾਰ ਦੀ ਆਦਤ ਸੀ ਕਿ ਹਰ ਗੱਲ ‘ਤੇ … Read more

ਬੱਲਾ ਪਿੰਡ ਦਾ ਇਤਿਹਾਸ | Balla Village History

ਬੱਲਾ ਪਿੰਡ ਦਾ ਇਤਿਹਾਸ | Balla Village History

ਬੱਲਾ ਸਥਿਤੀ : ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਬੱਲਾਂ, ਚੰਡੀਗੜ੍ਹ – ਲੁਧਿਆਣਾ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਛੋਟੇ ਜਿਹੇ ਥੇਹ ‘ਤੇ ਵੱਸਿਆ ਹੋਇਆ ਹੈ। ਇਸ ਪਿੰਡ ਦੇ ਨਾਂ ਬਾਰੇ ਅੰਦਾਜ਼ਾ ਇਹ ਹੈ ਕਿ ਇਹ ਪਿੰਡ ਬੱਲ ਗੋਤ … Read more

ਰੌਲੂ ਮਾਜਰਾ ਪਿੰਡ ਦਾ ਇਤਿਹਾਸ | Raulu Majra Village History

ਰੌਲੂ ਮਾਜਰਾ ਪਿੰਡ ਦਾ ਇਤਿਹਾਸ | Raulu Majra Village History

ਰੌਲੂ ਮਾਜਰਾ ਸਥਿਤੀ : ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਰੋਲੂ ਮਾਜਰਾ, ਰੂਪ ਨਗਰ – ਬੇਲਾ ਸੜਕ ਤੋਂ 3 ਕਿਲੋਮੀਟਰ ਦੂਰ ਰੇਲਵੇ ਸਟੇਸ਼ਨ ਰੂਪ ਨਗਰ ਤੋਂ 17 ਕਿਲੋਮੀਟਰ ਦੂਰ ਅਤੇ ਚਮਕੌਰ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਬਾਨੀ ‘ਰੁਲਦੂ ਖਾਨ’ ਮੁਸਲਮਾਨ ਸੀ ਜਿਸਦੇ ਨਾਂ ‘ਤੇ … Read more