ਬਰਸਾਲਪੁਰ ਪਿਂਡ ਦਾ ਇਤਿਹਾਸ | Barsalpur Village History
ਬਰਸਾਲਪੁਰ ਸਥਿਤੀ : ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਬਰਸਾਲਪੁਰ, ਮੋਰਿੰਡਾ – ਚਮਕੌਰ ਸਾਹਿਬ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 14 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ‘ਪੁਰ’ ਤੋਂ ‘ਭੰਗੂ ਗੋਤ ਦੇ ਜੱਟਾਂ ਨੇ ਬਾਬੇ ਬਰਸਾਲੇ ਦੀ ਸਰਦਾਰੀ ਹੇਠ ਆ ਕੇ ਇਹ ਪਿੰਡ 1835 ਦੇ ਨੇੜੇ ਬੰਨਿਆ … Read more