ਬੂਰ ਮਾਜਰਾ ਪਿੰਡ ਦਾ ਇਤਿਹਾਸ | Boor Majra Village History

ਬੂਰ ਮਾਜਰਾ ਪਿੰਡ ਦਾ ਇਤਿਹਾਸ | Boor Majra Village History

ਬੂਰ ਮਾਜਰਾ ਸਥਿਤੀ : ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਬੂਰ ਮਾਜਰਾ, ਗੁਰੂ ਗੋਬਿੰਦ ਸਿੰਘ ਮਾਰਗ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਰਿੰਡਾ ਤੋਂ 8 ਕਿਲੋਮੀਟਰ ਦੂਰ ਸਥਿਤ वै। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ 350 ਸਾਲ ਪਹਿਲਾਂ ਬੂੜ ਸਿੰਘ, ਰੂੜ ਸਿੰਘ ਨਾਂ ਦੇ ਦੋ ਭਰਾਵਾਂ ਨੇ ਕੰਗ ਕੱਲ੍ਹਾ, ਜ਼ਿਲ੍ਹਾ ਅੰਮ੍ਰਿਤਸਰ ਤੋਂ ਆ ਕੇ … Read more

ਚਮਕੌਰ ਸਾਹਿਬ ਪਿੰਡ ਦਾ ਇਤਿਹਾਸ | Chamkaur Sahib Town History

ਚਮਕੌਰ ਸਾਹਿਬ ਪਿੰਡ ਦਾ ਇਤਿਹਾਸ | Chamkaur Sahib Town History

ਚਮਕੌਰ ਸਾਹਿਬ ਸਥਿਤੀ : ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਦੀ ਤਹਿਸੀਲ ਹੈ। ਇਹ ਸਰਹੰਦ ਨਹਿਰ ਦੇ ਕੰਢੇ ਮੋਰਿੰਡਾ ਤੋਂ 15 ਕਿਲੋਮੀਟਰ ਦੂਰ ਅਤੇ ਰੋਪੜ ਤੋਂ 16 ਕਿਲੋਮੀਟਰ ਦੀ ਦੂਰੀ ‘ਤੇ ਸਥਿਤ वै। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪੁਰਾਤਨ ਮਿਥਿਹਾਸ ਅਨੁਸਾਰ ਇਸ ਨਗਰ ਦਾ ਪੁਰਾਣਾ ਨਾਂ ‘ਪੰਚਾਲ ਨਗਰ` ਸੀ ਅਤੇ ਇੱਥੇ ਰਾਜੇ ਦਰੋਪਤ ਦਾ ਕਿਲ੍ਹਾ ਤੇ ਰਾਜਧਾਨੀ … Read more

ਕੰਬਾਲਾ ਪਿੰਡ ਦਾ ਇਤਿਹਾਸ | Kambala Village History

ਕੰਬਾਲਾ ਪਿੰਡ ਦਾ ਇਤਿਹਾਸ | Kambala Village History

ਕੰਬਾਲਾ ਸਥਿਤੀ : ਤਹਿਸੀਲ ਮੁਹਾਲੀ ਦਾ ਪਿੰਡ ਕੰਬਾਲਾ, ਚੰਡੀਗੜ੍ਹ ਮਨੌਲੀ ਸੜਕ ‘ਤੇ ਸਥਿਤ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ 12 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਕੁਰਸੀਨਾਮੇ ਦੇ ਹਵਾਲੇ ਅਨੁਸਾਰ ਇਹ ਪਿੰਡ 500 ਸਾਲ ਦੇ ਕਰੀਬ ਪੁਰਾਣਾ ਹੈ ਅਤੇ ਇੱਕ ਪੁਰਾਣੇ ਥੇਹ ‘ਤੇ ਵੱਸਿਆ ਹੈ। ਪਹਿਲਾਂ ਪਹਿਲ ਇਸ ਪਿੰਡ ਵਿੱਚ ਜੋਗੀ ਸ਼ੇਖ ਤੇ ਇਹਆਸ ਜਾਤਾਂ … Read more

ਕਾਂਸਲ ਪਿੰਡ ਦਾ ਇਤਿਹਾਸ | Kansal Village History

ਕਾਂਸਲ ਪਿੰਡ ਦਾ ਇਤਿਹਾਸ | Kansal Village History

ਕਾਂਸਲ ਸਥਿਤੀ : ਇਹ ਪਿੰਡ ਨਵਾਂ ਗਾਓਂ ਅਤੇ ਚੰਡੀਗੜ੍ਹ ਵਿੱਚ ਸ਼ਾਮਲ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਚੰਡੀਗੜ੍ਹ ਸ਼ਹਿਰ ਦੇ ਉੱਤਰ • ਵੱਲ ਵੱਸਿਆ ਪਿੰਡ ਕਾਂਸਲ ਉਹਨਾਂ 17 ਪਿੰਡਾਂ ਵਿਚੋਂ ਇੱਕ ਬਚਿਆ ਹੋਇਆ ਪਿੰਡ ਰ ਹੈ ਜੋ ਚੰਡੀਗੜ੍ਹ ਬਣਨ ਨਾਲ ਆਪਣੀ ਹੋਂਦ ਗੁਆ ਚੁੱਕੇ ਹਨ। ਹੁਣ ਇਹ ਨਵਾਂ ਗਾਓਂ ਵਿੱਚ ਸ਼ਾਮਲ ਹੈ। ਇਸ ਪਿੰਡ ਦਾ … Read more

ਕੁੰਭੜਾ ਪਿੰਡ ਦਾ ਇਤਿਹਾਸ | Kumbra Village History

ਕੁੰਭੜਾ ਪਿੰਡ ਦਾ ਇਤਿਹਾਸ | Kumbra Village History

ਕੁੰਭੜਾ ਸਥਿਤੀ : ਤਹਿਸੀਲ ਮੁਹਾਲੀ ਦਾ ਪਿੰਡ ਕੁੰਭੜਾ, ਚੰਡੀਗੜ੍ਹ – ਸਰਹੰਦ ਸੜਕ ਤੋਂ 1 ਕਿਲੋਮੀਟਰ ਅਤੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ 15 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਲਗਭਗ ਪੌਣੇ ਚਾਰ ਸੌ ਸਾਲ ਪਹਿਲਾਂ ਬੈਦਬਾਨਾਂ ਦੇ ਚਾਰ ਭਰਾਵਾਂ ਨੇ ਧਨੌਰੇ (ਦਿੱਲੀ ਦੇ ਨਜ਼ਦੀਕ) ਤੋਂ ਆ ਕੇ ਚਾਰ ਪਿੰਡ ਕੁੰਭੜਾ, ਸੋਹਾਣਾ, ਮੌਲੀ ਅਤੇ ਮਟੋਰ ਵਸਾਏ। … Read more

ਮਨੌਲੀ ਪਿੰਡ ਦਾ ਇਤਿਹਾਸ | Manauli Village History

ਮਨੌਲੀ ਪਿੰਡ ਦਾ ਇਤਿਹਾਸ | Manauli Village History

ਮਨੌਲੀ ਸਥਿਤੀ : ਤਹਿਸੀਲ ਮੁਹਾਲੀ ਦਾ ਪਿੰਡ ਮਨੌਲੀ, ਖਰੜ – ਬਨੂੜ ਸੜਕ ਤੋਂ 3 ਕਿਲੋਮੀਟਰ ਦੂਰ ਹੈ ਅਤੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਪੁਰਾਣਾ ਨਾਂ ਮੁਨੀਆਂ ਵਾਲੀ ਸੀ ਕਿਉਂਕਿ ਇਹ ਚਾਰੇ ਪਾਸਿਆਂ ਤੋਂ ਜੰਗਲਾਂ ਨਾਲ ਘਿਰਿਆ ਹੋਇਆ ਸੀ ਅਤੇ ਇਸ ਵਿੱਚ … Read more

ਲਖਨੌਰ ਪਿੰਡ ਦਾ ਇਤਿਹਾਸ | Lakhnaur Village History

ਲਖਨੌਰ ਪਿੰਡ ਦਾ ਇਤਿਹਾਸ | Lakhnaur Village History

ਲਖਨੌਰ ਸਥਿਤੀ : ਤਹਿਸੀਲ ਮੁਹਾਲੀ ਦਾ ਪਿੰਡ ਲਖਨੌਰ, ਚੰਡੀਗੜ੍ਹ, ਸਰਹੰਦ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਚੰਡੀਗੜ੍ਹ ਤੋਂ 18 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੇ ਪਿਛੋਕੜ ਬਾਰੇ ਦੱਸਿਆ ਜਾਂਦਾ ਹੈ ਕਿ ਇਸ ਪਿੰਡ ਦਾ ਬਜ਼ੁਰਗ ਸਰਹਿੰਦ ਨੇੜੇ ਪਿੰਡ ਬੋਰਮੱਠੀ ਵਿੱਚ ਵੱਸਦਾ ਸੀ। ਉਸ ਬਜ਼ੁਰਗ ਨੇ ਉਸੇ ਪਿੰਡ ਦੇ ਇੱਕ ਪੰਡਤ ਨੂੰ … Read more

ਸੋਹਾਣਾ ਪਿੰਡ ਦਾ ਇਤਿਹਾਸ | Sohana Village History

ਸੋਹਾਣਾ ਪਿੰਡ ਦਾ ਇਤਿਹਾਸ | Sohana Village History

ਸੋਹਾਣਾ ਸਥਿਤੀ : ਤਹਿਸੀਲ ਮੁਹਾਲੀ ਦਾ ਪਿੰਡ ਸੋਹਾਣਾ, ਚੰਡੀਗੜ੍ਹ – ਸਰਹੰਦ ਸੜਕ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਚੰਡੀਗੜ੍ਹ ਤੋਂ 13 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੇ ਨਾਂ ਬਾਰੇ ਇੱਕ ਦੰਦ-ਕਥਾ ਪ੍ਰਚਲਤ ਹੈ ਕਿ ਬਹੁਤ ਸਮਾਂ ਪਹਿਲਾਂ ਦਿੱਲੀ ਤੋਂ ਤੂਰ ਗੋਤ ਦੇ ਚਾਰ ਭਰਾ ਉਥੋਂ ਦੇ … Read more

ਮੁਕੰਦਪੁਰਾ ਪਿੰਡ ਦਾ ਇਤਿਹਾਸ | Mukandpura Village History

ਮੁਕੰਦਪੁਰਾ ਪਿੰਡ ਦਾ ਇਤਿਹਾਸ | Mukandpura Village History

ਮੁਕੰਦਪੁਰਾ ਸਥਿਤੀ : ਡੇਰਾ ਬੱਸੀ ਤੋਂ ਚਾਰ ਕਿਲੋਮੀਟਰ ਦੂਰ ਪਿੰਡ ਮੁਕੰਦਪੁਰਾ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਥਾਂ ਤੇ ਮਸ਼ਹੂਰ ਕੈਮਲੋ ਤੀਰਥ ਹੈ ਜਿੱਥੇ ਸਾਲ ਵਿੱਚ ਦੋ ਵਾਰੀ ਭਾਰੀ ਮੇਲਾ ਲਗਦਾ ਹੈ। ਇੱਥੇ ਸ਼ਿਵਤਾਰਤੀ ਤੇ ਜਨਮ ਅਸ਼ਟਮੀ ਵੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇੱਥੇ ਪਾਂਡਵਾਂ ਨੇ ਬਨਵਾਸ ਕੱਟਿਆ ਸੀ। … Read more

ਧਰਮਗੜ੍ਹ ਪਿੰਡ ਦਾ ਇਤਿਹਾਸ | Dharamgarh Village History

ਧਰਮਗੜ੍ਹ ਪਿੰਡ ਦਾ ਇਤਿਹਾਸ | Dharamgarh Village History

ਧਰਮਗੜ੍ਹ ਸਥਿਤੀ : ਤਹਿਸੀਲ ਮੁਹਾਲੀ ਦਾ ਇਹ ਪਿੰਡ ਧਰਮਗੜ੍ਹ, ਚੰਡੀਗੜ੍ਹ- ਮਨੌਲੀ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : 1857 ਦੇ ਭੂਮੀ ਐਕਟ ਦੇ ਮੁਤਾਬਕ ਇਹ ਪਿੰਡ ਕੋਈ 230 ਸਾਲ ਪੁਰਾਣਾ ਹੈ। ਪਿੰਡ ਦਾ ਪਹਿਲਾ ਨਾਂ ‘ਸੂਡੋ’ ਸੀ। ਨੇੜੇ ਪੈਂਦੇ ਡੇਰੇ … Read more