ਟੋਡਰ ਮਾਜਰਾ ਪਿੰਡ ਦਾ ਇਤਿਹਾਸ | Todar Majra Village History
ਟੋਡਰ ਮਾਜਰਾ ਸਥਿਤੀ : ਤਹਿਸੀਲ ਖਰੜ ਦਾ ਪਿੰਡ ਟੋਡਰ ਮਾਜਰਾ, ਖਰੜ – ਚੁੰਨੀ ਕਲਾਂ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਸਰਹੰਦ ਤੋਂ 28 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਤਕਰੀਬਨ ਸਵਾ ਤਿੰਨ ਸੌ ਸਾਲ ਪੁਰਾਣਾ ਹੈ। ਬਾਦਸ਼ਾਹ ਅਕਬਰ ਦੇ ਮਾਲ ਵਜ਼ੀਰ ਰਾਜਾ ਟੋਡਰ ਮੱਲ ਨੇ ਇੱਥੇ ਆ ਕੇ ਡੇਰੇ ਲਾਏ … Read more