ਮਜਾਤ ਪਿੰਡ ਦਾ ਇਤਿਹਾਸ | Majat Village History

ਮਜਾਤ ਪਿੰਡ ਦਾ ਇਤਿਹਾਸ | Majat Village History

ਮਜਾਤ ਸਥਿਤੀ : ਤਹਿਸੀਲ ਖਰੜ ਦਾ ਪਿੰਡ ਮਜਾਤ, ਖਰੜ- ਬਡਾਲਾ ਸੜਕ ‘ਤੇ ਸਥਿਤ ਹੈ ਅਤੇ ਸਰਹੰਦ ਰੇਲਵੇ ਸਟੇਸ਼ਨ ਤੋਂ 9 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਇੱਕ ਪੁਰਾਤਨ ਥੇਹ ‘ਤੇ ਵੱਸਿਆ ਹੋਇਆ ਹੈ। ਤਕਰੀਬਨ ਬਾਰਾਂ ਤੇਰੁ ਸੌ ਸਾਲ ਪਹਿਲਾਂ ਲੱਖੂ ਨਾਂ ਦੇ ਇੱਕ ਰਾਜਪੂਤ ਸਰਦਾਰ ਨੇ ਕੌਣੀ ਜਾਸਲਾਂ ਦੇ ਸਥਾਨ ਤੋਂ … Read more

ਹੁਸਿਆਰਪੁਰ ਪਿੰਡ ਦਾ ਇਤਿਹਾਸ | Hoshiarpur History

ਹੁਸਿਆਰਪੁਰ ਪਿੰਡ ਦਾ ਇਤਿਹਾਸ | Hoshiarpur History

ਹੁਸਿਆਰਪੁਰ ਸਥਿਤੀ : ਤਹਿਸੀਲ ਖਰੜ ਦਾ ਪਿੰਡ ਹੁਸਿਆਰਪੁਰ ਕੁਰਾਲੀ – ਚੰਡੀਗੜ੍ਹ – ਤਿਊੜ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਕੁਰਾਲੀ ਤੋਂ 14 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਤਕਰੀਬਨ ਛੇ ਸੌ ਸਾਲ ਪਹਿਲਾਂ ਹੁਸਿਆਰਾ, ਦਰਾਰਾ ਤੇ ਗੁਲਜ਼ਾਰਾ ਨਾਮੀ ਤਿੰਨ ਵਿਅਕਤੀਆਂ ਨੇ ਪਿੰਡ ਫੂਲਮਧਾਰ ਤੋਂ ਇੱਥੇ ਜੰਗਲ ਵਿੱਚ ਆ ਕੇ ਪਿੰਡ ਦੀ ਬੁਨਿਆਦ … Read more

ਜੰਡਪੁਰ ਪਿੰਡ ਦਾ ਇਤਿਹਾਸ | Jandpur Village History

ਜੰਡਪੁਰ ਪਿੰਡ ਦਾ ਇਤਿਹਾਸ | Jandpur Village History

ਜੰਡਪੁਰ ਸਥਿਤੀ : ਤਹਿਸੀਲ ਖਰੜ ਦਾ ਪਿੰਡ ਜੰਡਪੁਰ ਚੰਡੀਗੜ੍ਹ- ਖਰੜ ਸੜਕ ਤੋਂ ਤਿੰਨ ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਕੁਰਾਲੀ ਤੋਂ 11 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ 1400 ਸਾਲ ਪਹਿਲਾਂ ਵੱਸਿਆ ਦੱਸਿਆ ਜਾਂਦਾ ਹੈ। ਜੰਡ ਦੇ ਦਰਖਤ ਹੇਠਾਂ ਇੱਕ ਮਹਾਤਮਾ ਦਾ ਸਥਾਨ ਹੈ ਜਿਸਨੂੰ ‘ਜੰਡ ਵਾਲਾ ਮਹਾਤਮਾ’ ਕਿਹਾ ਜਾਂਦਾ ਹੈ … Read more

ਮੁਲਾਂਪੁਰ ਗਰੀਬਦਾਸ ਪਿੰਡ ਦਾ ਇਤਿਹਾਸ | Mullanpur Garibdass Town History

ਮੁਲਾਂਪੁਰ ਗਰੀਬਦਾਸ ਪਿੰਡ ਦਾ ਇਤਿਹਾਸ | Mullanpur Garibdass Town History

ਮੁਲਾਂਪੁਰ ਗਰੀਬਦਾਸ ਸਥਿਤੀ : ਤਹਿਸੀਲ ਖਰੜ ਦਾ ਪਿੰਡ ਮੁਲਾਂਪੁਰ ਗਰੀਬਦਾਸ, ਚੰਡੀਗੜ੍ਹ – ਸਿਸਵਾਂ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਚੰਡੀਗੜ੍ਹ ਤੋਂ 10 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਲਗਭਗ ਸਵਾ ਦੋ ਸੌ ਸਾਲ ਪੁਰਾਣਾ ਹੈ। ਇਸ ਪਿੰਡ ਵਾਲੀ ਜਗ੍ਹਾ ਤੇ ਹਥਨੌਰ ਨਾਂ ਦੀ ਇੱਕ ਰਿਆਸਤ ਹੁੰਦੀ ਸੀ। ਹਥਨੌਰ ਦੇ ਰਾਜੇ … Read more

ਦੇਸੂ ਮਾਜਰਾ ਪਿੰਡ ਦਾ ਇਤਿਹਾਸ | Desu Majra Village History

ਦੇਸੂ ਮਾਜਰਾ ਪਿੰਡ ਦਾ ਇਤਿਹਾਸ | Desu Majra Village History

ਦੇਸੂ ਮਾਜਰਾ ਸਥਿਤੀ : ਇਹ ਪਿੰਡ ਖਰੜ ਵਿੱਚ ਸ਼ਾਮਲ ਹੋ ਚੁੱਕਾ ਹੈ। ਖਰੜ – ਚੰਡੀਗੜ੍ਹ ਸੜਕ ‘ਤੇ ਖਰੜ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਲਗਭਗ ਸਵਾ ਦੋ ਸੌ ਸਾਲ ਪਹਿਲਾਂ ਹੁਸ਼ਿਆਰਪੁਰ ਦੇ ਪ੍ਰਸਿੱਧ ਪਿੰਡ ਮੋਹਨ ਪੱਟੀ ਤੋਂ ਦੋ ਭਰਾ ਦੇਸੂ ਤੇ ਸੰਧੂ ਆ ਕੇ ਨਜ਼ਦੀਕੀ ਪਿੰਡ ਮੁੰਡੀ ਖਰੜ ਵਿਖੇ … Read more

ਮਾਣਕਪੁਰ ਸ਼ਰੀਫ ਪਿੰਡ ਦਾ ਇਤਿਹਾਸ | Manakpur Sharif Village History

ਮਾਣਕਪੁਰ ਸ਼ਰੀਫ ਪਿੰਡ ਦਾ ਇਤਿਹਾਸ | Manakpur Sharif Village History

ਮਾਣਕਪੁਰ ਸ਼ਰੀਫ ਸਥਿਤੀ : ਤਹਿਸੀਲ ਖਰੜ ਦਾ ਪਿੰਡ ਮਾਣਕਪੁਰ ਸ਼ਰੀਫ, ਕੁਰਾਲੀ – ਖਿਜ਼ਰਾਬਾਦ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਕੁਰਾਲੀ ਤੋਂ 11 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਇਤਿਹਾਸਕ ਪਿੰਡ ਲਗਭਗ ਸਾਢੇ ਪੰਜ ਸੌ ਸਾਲ ਪਹਿਲਾਂ ਰਾਜਪੂਤ ਮਾਣਕ ਚੰਦ ਦਹੀਆ ਵਲੋਂ ਵਸਾਇਆ ਗਿਆ। ਉਸਦੇ ਨਾਂ ‘ਤੇ ਹੀ … Read more

ਸਿਆਲਵਾ ਪਿੰਡ ਦਾ ਇਤਿਹਾਸ | Sialva Village History

ਸਿਆਲਵਾ ਪਿੰਡ ਦਾ ਇਤਿਹਾਸ | Sialva Village History

ਸਿਆਲਵਾ ਸਥਿਤੀ : ਤਹਿਸੀਲ ਖਰੜ ਦਾ ਪਿੰਡ ਸਿਆਲਵਾ, ਕੁਰਾਲੀ – ਖਿਜ਼ਰਾਬਾਦ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਕੁਰਾਲੀ ਤੋਂ 9 ਕਿਲੋਮੀਟਰ ਦੂਰ ਅਤੇ ਚੰਡੀਗੜ੍ਹ ਤੋਂ 20 ਕਿਲੋਮੀਟਰ ਦੂਰ वै। ਇਤਿਹਾਸਕ ਪਿਛੋਕੜ ਤੇ ਮਹੱਤਤਾ : ਤੇਹਰਵੀਂ ਸਦੀ ਦੇ ਸ਼ੁਰੂ ਵਿੱਚ ਜੈਸਲਮੇਰ ਤੋਂ ਆਏ ਤਿੰਨ ਰਾਜਪੂਤ ਭਰਾਵਾਂ ਸਿਆਲ ਚੰਦ, ਫਤਿਹ ਚੰਦ ਅਤੇ ਅਕਬਰ ਚੰਦ ਨੂੰ ਇਹ ਥਾਂ ਵਧੀਆ … Read more

ਖਿਜ਼ਰਾਬਾਦ ਪਿੰਡ ਦਾ ਇਤਿਹਾਸ | Khizrabaad Village History

ਖਿਜ਼ਰਾਬਾਦ ਪਿੰਡ ਦਾ ਇਤਿਹਾਸ | Khizrabaad Village History

ਖਿਜ਼ਰਾਬਾਦ ਸਥਿਤੀ : ਤਹਿਸੀਲ ਖਰੜ ਦਾ ਪਿੰਡ ਖਿਜ਼ਰਾਬਾਦ, ਕੁਰਾਲੀ – ਖਿਜ਼ਰਾਬਾਦ ਸੜਕ ‘ਤੇ ਸਥਿਤ ਕੁਰਾਲੀ ਰੇਲਵੇ ਸਟੇਸ਼ਨ ਤੋਂ 13 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਚੌਧਵੀਂ ਸਦੀ ਦੇ ਅਰੰਭ ਵਿਚ, ਖਿਲਜੀ ਕਾਲ ਸਮੇਂ, ਖਿਜ਼ਰ ਖਾਂ ਪਠਾਣ ਨੇ ਵਸਾਇਆ। ਖਿਜ਼ਰ ਖਾਂ ਦੇ ਨਾਂ ‘ਤੇ ਹੀ ਪਿੰਡ ਦਾ ਨਾਂ ਖਿਜ਼ਰਾਬਾਦ ਪਿਆ। ਬਾਬਰ ਦੇ … Read more

ਮੁਧੋਂ ਸੰਗਤੀਆ ਪਿੰਡ ਦਾ ਇਤਿਹਾਸ | Mundho Sangatia Village History

ਮੁਧੋਂ ਸੰਗਤੀਆ ਪਿੰਡ ਦਾ ਇਤਿਹਾਸ | Mundho Sangatia Village History

ਮੁਧੋਂ ਸੰਗਤੀਆ ਸਥਿਤੀ : ਤਹਿਸੀਲ ਖਰੜ ਦਾ ਪਿੰਡ ਮੁਧੋਂ ਸੰਗਤੀਆ, ਕੁਰਾਲੀ – ਰੂਪਨਗਰ ਸੜਕ ਤੋਂ 7 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਕੁਰਾਲੀ ਤੋਂ ਵੀ 7 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਕ ਮੁਸਲਮਾਨ ਪਠਾਣ ਦੇ ਦੋ ਪੁੱਤਰ ਸਨ। ਉਹਨਾਂ ਵਿਚੋਂ ਇੱਕ ਦਾ ਨਾਂ ਸੰਗਤੀਆ ਸੀ। ਸੰਗਤੀਏ ਨੇ ਆਪਣੀ ਜ਼ਮੀਨ ਵੰਡ … Read more

ਮੁਧੋਂ ਮਸਤਾਨਾ ਤੇ ਮੁਧੋਂ ਭਾਗ ਸਿੰਘ ਪਿੰਡ ਦਾ ਇਤਿਹਾਸ | Mundo Mastana Village History

ਮੁਧੋਂ ਮਸਤਾਨਾ ਤੇ ਮੁਧੋਂ ਭਾਗ ਸਿੰਘ ਪਿੰਡ ਦਾ ਇਤਿਹਾਸ | Mundo Mastana Village History

ਮੁਧੋਂ ਮਸਤਾਨਾ ਤੇ ਮੁਧੋਂ ਭਾਗ ਸਿੰਘ ਸਥਿਤੀ : ਤਹਿਸੀਲ ਖਰੜ ਦੇ ਇਹ ਪਿੰਡ, ਕੁਰਾਲੀ – ਰੂਪ ਨਗਰ ਸੜਕ ਤੋਂ 5 ਕਿਲੋਮੀਟਰ ਮੁਧੋਂ ਮਸਤਾਨਾ ਹੈ ਅਤੇ 7 ਕਿਲੋਮੀਟਰ ਮੁਧੋਂ ਭਾਗ ਸਿੰਘ ਹੈ। ਕੁਰਾਲੀ ਰੇਲਵੇ ਸਟੇਸ਼ਨ ਤੋਂ ਦੋਵੇਂ ਪਿੰਡ 6 ਕਿਲੋਮੀਟਰ ਦੇ ਫਾਸਲੇ ‘ਤੇ ਵੱਸੇ ਹੋਏ ਹਨ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇੱਕ ਮੁਸਲਮਾਨ ਪਠਾਣ ਦੇ ਦੋ … Read more