ਗੜਾਂਗਾ ਪਿੰਡ ਦਾ ਇਤਿਹਾਸ | Garanga Village History
ਗੜਾਂਗਾ ਤਹਿਸੀਲ ਖਰੜ ਦਾ ਪਿੰਡ ਗੜਾਂਗਾ, ਖਰੜ – ਬਨੂੜ ਸੜਕ ਤੋਂ। ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 17 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇੱਥੋਂ ਦੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਅੱਜ ਤੋਂ ਕੋਈ ਸਵਾ ਪੰਜ ਸੌ ਸਾਲ ਪਹਿਲਾਂ ਇਸ ਥਾਂ ਵਣਜਾਰਿਆਂ ਦਾ ਪੜਾਅ ਹੁੰਦਾ ਸੀ। ਇਹ ਵਣਜਾਰੇ ਨੇਪਾਲੀ ਸਨ ਅਤੇ ਬਲਦਾਂ ਦੀਆਂ ਪਿਠਾਂ … Read more