ਸ਼ਾਹਬਾਜ਼ਪੁਰਾ ਪਿੰਡ ਦਾ ਇਤਿਹਾਸ | Shahbazpura Village History

ਸ਼ਾਹਬਾਜ਼ਪੁਰਾ ਪਿੰਡ ਦਾ ਇਤਿਹਾਸ | Shahbazpura Village History

ਸ਼ਾਹਬਾਜ਼ਪੁਰਾ ਸਥਿਤੀ : ਤਹਿਸੀਲ ਰਾਏਕੋਟ ਦਾ ਪਿੰਡ ਸ਼ਾਹਬਾਜ਼ਪੁਰ, ਰਾਏਕੋਟ – ਬਰਨਾਲਾ ਸੜਕ ਤੋਂ 34 ਕਿਲੋਮੀਟਰ ਤੇ ਰਾਏਕੋਟ ਤੋਂ 4 ਕਿਲੋਮੀਟਰ ਦੇ ਫਾਸਲੇ ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ 1680 ਵਿੱਚ ਵਸਾਇਆ ਦੱਸਿਆ ਜਾਂਦਾ ਹੈ। ਇੱਥੋਂ ਦੇ ਵਸਨੀਕਾਂ ਦੇ ਪੁਰਖੇ ਪਹਿਲਾਂ ਨੇੜੇ ਦੇ ਪਿੰਡ ਕੁਤਬਾ ਵਿੱਚ ਆ ਕੇ ਰਹੇ ਸਨ । ਪਿੰਡ … Read more

ਗੁਰੂ ਸਰ ਸੁਧਾਰ ਪਿੰਡ ਦਾ ਇਤਿਹਾਸ | Gurusar Sudhar Village History

ਗੁਰੂ ਸਰ ਸੁਧਾਰ ਪਿੰਡ ਦਾ ਇਤਿਹਾਸ | Gurusar Sudhar Village History

ਗੁਰੂ ਸਰ ਸੁਧਾਰ ਸਥਿਤੀ : ਤਹਿਸੀਲ ਰਾਏਕੋਟ ਦਾ ਪਿੰਡ ਗੁਰੂ ਸਰ ਸੁਧਾਰ, ਲੁਧਿਆਣਾ-ਰਾਏਕੋਟ ਸੜਕ ਤੋਂ 3 ਕਿਲੋਮੀਟਰ ਦੂਰ ਰੇਲਵੇ ਸਟੇਸ਼ਨ ਮੁੱਲਾਂਪੁਰ ਤੋਂ 10 ਕਿਲੋਮੀਟਰ ਦੂਰ ਸਥਿਤ ਹੈ । ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਵਾਲੀ ਜਗ੍ਹਾ ਉਜਾੜ ਅਤੇ ਸੁੱਕਾ ਇਲਾਕਾ ਸੀ ਜਿੱਥੇ ਪਾਣੀ ਦੀ ਬਹੁਤ ਘਾਟ ਸੀ। ਇਸ ਜਗ੍ਹਾ ਦੇ ਨੇੜੇ ਗੁਰੂ ਹਰਿਗੋਬਿੰਦ ਸਾਹਿਬ … Read more

ਕਿਲ੍ਹਾ ਰਾਏਪੁਰ ਪਿੰਡ ਦਾ ਇਤਿਹਾਸ | Kila Raipur Village History

ਕਿਲ੍ਹਾ ਰਾਏਪੁਰ ਪਿੰਡ ਦਾ ਇਤਿਹਾਸ | Kila Raipur Village History

ਕਿਲ੍ਹਾ ਰਾਏਪੁਰ ਸਥਿਤੀ : ਤਹਿਸੀਲ ਲੁਧਿਆਣਾ ਦਾ ਪਿੰਡ ਕਿਲ੍ਹਾ ਰਾਏਪੁਰ, ਲੁਧਿਆਣਾ – ਜਾਖਲ ਰੇਲਵੇ ਲਾਈਨ ‘ਤੇ ਅਹਿਮਦਗੜ੍ਹ ਤੋਂ ਛੇ ਕਿਲੋਮੀਟਰ ਦੂਰ ਅਹਿਮਦਗੜ੍ਹ ਅਤੇ ਲੁਧਿਆਣਾ ਵਿਚਕਾਰ ਸਥਿਤ ਹੈ। ਲਿੰਕ ਸੜਕ ਰਾਹੀਂ ਕਿਲ੍ਹਾ ਰਾਏਪੁਰ ਡੇਹਲੋਂ ਨਾਲ ਮਿਲਿਆ। ਹੋਇਆ ਹੈ ਜੋ ਅੱਗੇ ਇਸ ਨੂੰ ਲੁਧਿਆਣਾ – ਮਲੇਰਕੋਟਲਾ ਸੜਕ ਨਾਲ ਮਿਲਾਉਂਦੀ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪੁਰਾਤਨ ਸਮੇਂ … Read more

ਛਪਾਰ ਪਿੰਡ ਦਾ ਇਤਿਹਾਸ | Chhapar Village History

ਛਪਾਰ ਪਿੰਡ ਦਾ ਇਤਿਹਾਸ | Chhapar Village History

ਛਪਾਰ ਤਹਿਸੀਲ ਲੁਧਿਆਣਾ ਦਾ ਪਿੰਡ ਛਪਾਰ ਮੰਡੀ ਅਹਿਮਦਗੜ੍ਹ ਤੋਂ 2 ਕਿਲੋਮੀਟਰ ਦੂਰ ਅਹਿਮਦਗੜ੍ਹ ਰਾਏਕੋਟ ਸੜਕ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਛਪਾਰ ਪਿੰਡ 1125 ਈ. ਦੇ ਲਗਭਗ ਰਾਜਾ ਜਗਦੇਵ ਪਰਮਾਰ ਨੇ ਆਪਣੇ ਪੁੱਤਰਾਂ ਛੱਪਾ ਰਾਇ ਅਤੇ ਬੋਪਾਰਾਇ ਕੋਲੋਂ ਬੰਨਵਾਇਆ। ਛੱਪਾ ਰਾਇ ਤੋਂ ਪਿੰਡ ਦਾ ਨਾਂ ‘ਛਪਾਰ’ ਪਿਆ ਇੱਥੇ ਉਸਦੀ ਸੰਤਾਨ ਨੇ ਆਪਣਾ ਰਾਜਸੀ … Read more

ਘੁੰਗਰਾਣਾ ਪਿੰਡ ਦਾ ਇਤਿਹਾਸ | Ghugrana Village History

ਘੁੰਗਰਾਣਾ ਪਿੰਡ ਦਾ ਇਤਿਹਾਸ | Ghugrana Village History

ਘੁੰਗਰਾਣਾ ਸਥਿਤੀ : ਤਹਿਸੀਲ ਲੁਧਿਆਣਾ ਦਾ ਪਿੰਡ ਘੁੰਗਰਾਣਾ ਅਹਿਮਦਗੜ੍ਹ – ਪੱਖੋਵਾਲ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਘੁੰਗਰਾਣਾ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : 1809 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਈਸਟ ਇੰਡੀਆ ਕੰਪਨੀ ਨਾਲ ਦਰਿਆ ਸਤਿਲੁਜ ਤੋਂ ਉਪਰਲੇ ਇਲਾਕਿਆਂ ਵਿੱਚ ਦਾਖਲ ਨਾ ਹੋਣ ਦਾ ਸਮਝੌਤਾ ਕਰ ਲਿਆ ਸੀ। ਇਸੇ ਕਰਕੇ ਅੰਗਰੇਜ਼ਾਂ ਨੇ … Read more

ਗੁਰਮ ਪਿੰਡ ਦਾ ਇਤਿਹਾਸ | Gurm Village History

ਗੁਰਮ ਪਿੰਡ ਦਾ ਇਤਿਹਾਸ | Gurm Village History

ਗੁਰਮ ਸਥਿਤੀ : ਤਹਿਸਲੀ ਲੁਧਿਆਣਾ ਦਾ ਪਿੰਡ ਗੁਰਮ, ਸਾਹਨੇਵਾਲ-ਡੇਹਲੋਂ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਕਿੱਲ੍ਹਾ ਰਾਏਪੁਰ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ‘ਗੁਰਮ’ ਗੋਤ ਦੇ ਲੋਕਾਂ ਨੇ ਵਸਾਇਆ ਇਸ ਕਰਕੇ ਇਸ ਦਾ ਨਾਂ ‘ਗੁਰਮ’ ਪੈ ਗਿਆ। ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ … Read more

ਆਲਮਗੀਰ ਪਿੰਡ ਦਾ ਇਤਿਹਾਸ | Alamgir Village History

ਆਲਮਗੀਰ ਪਿੰਡ ਦਾ ਇਤਿਹਾਸ | Alamgir Village History

ਆਲਮਗੀਰ   ਸਥਿਤੀ : ਤਹਿਸੀਲ ਲੁਧਿਆਣਾ ਦਾ ਪਿੰਡ ਆਲਮਗੀਰ ਮਲੇਰਕੋਟਲਾ-ਲੁਧਿਆਣਾ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਜੱਸੋਵਾਲ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ वै। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਔਰਗਜੇਬ ਦੇ ਸਮੇਂ ਇੱਕ ਉੱਜੜੀ ਹੋਈ ਥੇਹ ਤੇ ਮੁੜ ਵਸਾਇਆ ਗਿਆ। ਮੁਗਲ ਬਾਦਸ਼ਾਹ ਤੋਂ ਇਜ਼ਾਜਤ ਲੈ ਕੇ ਵਸਾਇਆ ਜਾਣ ਕਰਕੇ ਇਸ … Read more

ਸਾਹਨੇਵਾਲ ਨਗਰ ਦਾ ਇਤਿਹਾਸ | Sahnewal City History

ਸਾਹਨੇਵਾਲ ਨਗਰ ਦਾ ਇਤਿਹਾਸ | Sahnewal City History

ਸਾਹਨੇਵਾਲ ਸਥਿਤੀ : ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਦੀ ਨਗਰ ਪੰਚਾਇਤ ਹੈ ਅਤੇ ਲੁਧਿਆਣਾ-ਅੰਬਾਲਾ ਰੇਲਵੇ ਸਟੇਸ਼ਨ ਲਾਈਨ ਤੇ ਸਥਿਤ ਲੁਧਿਆਣਾ ਤੋਂ 15 ਕਿਲੋਮੀਟਰ ਅਤੇ ਖੰਨਾ ਤੋਂ 27 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਜੋ ਹੁਣ ਨਗਰ ਪੰਚਾਇਤ ਹੈ ਲਗਭਗ ਇੱਕ ਹਜ਼ਾਰ ਸਾਲ ਪਹਿਲਾਂ ਸੁੱਲਾ ਨਾਮੀ ਬਜ਼ੁਰਗ ਨੇ ਵਸਾਇਆ। ਇਹ ਬਜ਼ੁਰਗ … Read more

ਚਰਾਗ ਸ਼ਾਹ ਵਾਲਾ ਪਿੰਡ ਦਾ ਇਤਿਹਾਸ | Chirag Shahwala Village History

ਚਰਾਗ ਸ਼ਾਹ ਵਾਲਾ ਪਿੰਡ ਦਾ ਇਤਿਹਾਸ | Chirag Shahwala Village History

ਚਰਾਗ ਸ਼ਾਹ ਵਾਲਾ ਸਥਿਤੀ  : ਤਹਿਸੀਲ ਮੋਗਾ ਦਾ ਇਹ ਪਿੰਡ ਮੋਗਾ – ਅੰਮ੍ਰਿਤਸਰ ਮੁੱਖ ਸੜਕ ਤੋਂ ਕੋਟ ਈਸਾ ਖਾਂ ਦੇ ਉੱਤਰ ਪੂਰਬ ਵੱਲ ਸੱਤ ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 20 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਚਰਾਗ ਸ਼ਾਹ ਵਾਲਾ ਤਿੰਨ ਸੌ ਸਾਲ ਪਹਿਲਾਂ ਚਰਾਗ ਸ਼ਾਹ ਨੇ ਕੋਟ ਈਸਾ ਖਾਂ … Read more

ਦੱਲੂਵਾਲਾ ਪਿੰਡ ਦਾ ਇਤਿਹਾਸ | Daluwala Village History

ਦੱਲੂਵਾਲਾ ਪਿੰਡ ਦਾ ਇਤਿਹਾਸ | Daluwala Village History

ਦੱਲੂਵਾਲਾ ਸਥਿਤੀ : ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਦੱਲੂਵਾਲਾ, ਮੋਗਾ ‘ਤੇ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 32 ਕਿਲੋਮੀਟਰ ਦੀ ਦੂਰੀ ਤੋਂ ਸਥਿਤ ਹੈ। – ਥਰਾਜ – ਭਗਤਾ ਸੜਕ ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦਾ ਨਾਂ ਇੱਕ ਵਿਅਕਤੀ ਦੱਲ ਸਿੰਘ ਤੋਂ ਦੱਲਵਾਲਾ ਪਿਆ ਹੈ। ਇਸ ਪਿੰਡ ਦਾ ਪਿਛੋਕੜ ਬਰਾੜਾਂ ਦੇ ਮੋਹਰੀ ਬਾਬੇ … Read more