ਗੱਜਣ ਵਾਲਾ ਪਿੰਡ ਦਾ ਇਤਿਹਾਸ | Gajjanwala Village History

ਗੱਜਣ ਵਾਲਾ ਪਿੰਡ ਦਾ ਇਤਿਹਾਸ | Gajjanwala Village History

ਗੱਜਣ ਵਾਲਾ ਸਥਿਤੀ : ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਗੱਜਣ ਵਾਲਾ, ਮੋਗਾ – ਫਿਰੋਜ਼ਪੁਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮਹੇਸ਼ਰੀ ਤੋਂ 9 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸਵਾ ਦੋ ਸੌ ਸਾਲ ਪਹਿਲਾਂ ਬਾਬਾ ਗੱਜਣ ਸਿੰਘ ਨੇ ਵਸਾਇਆ ਸੀ । ਬਾਬਾ ਗੱਜਣ ਸਿੰਘ ਬਾਬਾ ਜੈਮਲ ਸਿੰਘ ਬਰਾੜ ਦਾ ਭਤੀਜਾ … Read more

ਆਲਮ ਵਾਲਾ ਕਲਾਂ ਪਿੰਡ ਦਾ ਇਤਿਹਾਸ | Alamwala Kalan Village History

ਆਲਮ ਵਾਲਾ ਕਲਾਂ   ਸਥਿਤੀ : ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਆਲਮ ਵਾਲਾ ਉਰਫ ਬਾਘਾ ਪੁਰਾਣਾ ਦਿਹਾਤੀ, ਬਾਘਾ ਪੁਰਾਣਾ – ਮੁਦੱਕੀ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਮੋਗੇ ਤੋਂ 20 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਬਾਨੀ ਸ. ਆਲਮ ਬਾਘਾ ਪੁਰਾਣਾ ਦੇ ਬਾਨੀ ‘ਬਾਘੇ’ ਦਾ ਭਤੀਜਾ ਸੀ ਤੇ ‘ਪੁਰਾਣੇ’ ਦਾ ਪੁੱਤਰ … Read more

ਭੇਖਾ ਪਿੰਡ ਦਾ ਇਤਿਹਾਸ | Bhekha Village History

ਭੇਖਾ ਪਿੰਡ ਦਾ ਇਤਿਹਾਸ | Bhekha Village History

ਭੇਖਾ ਸਥਿਤੀ : ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਭੇਖਾ, ਮੋਗਾ – ਫਿਰੋਜ਼ਪੁਰ ਸੜਕ ਤੋਂ 6 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਡਗਰੂ ਤੋਂ 10 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦਾ ਬਾਨੀ ਭਾਈ ਭੇਖਾ ਹੋਣ ਕਰਕੇ ਪਿੰਡ ਦਾ ਨਾਂ ‘ਭੇਖਾ’ ਪੈ ਗਿਆ। ਭਾਈ ਭੇਖੇ ਦਾ ਪਿੱਛਲਾ ਪਿੰਡ ਹਰੀਕਿਆਂ (ਫਰੀਦਕੋਟ) ਦਾ ਸੀ ਅਤੇ ਗੋਤ ਸਿੱਧੂ … Read more

ਵੈਰੋ ਕੇ ਪਿੰਡ ਦਾ ਇਤਿਹਾਸ | Vairoke Village History

ਵੈਰੋ ਕੇ ਪਿੰਡ ਦਾ ਇਤਿਹਾਸ | Vairoke Village History

ਵੈਰੋ ਕੇ ਸਥਿਤੀ : ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਵੈਰੋ ਕੇ, ਮੋਗਾ – ਕੋਟਕਪੂਰਾ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਵੈਰੋ ਕੇ, ਬਰਾੜਾਂ ਦੇ ਇੱਕ ਬਜ਼ੁਰਗ ਬਾਬਾ ਵੈਰੋ ਨੇ ਬੰਨ੍ਹਿਆ ਜੋ ਆਪਣੇ ਦੋ ਭਰਾਵਾਂ ਆਕਲ ਅਤੇ ਦੀਪੇ ਤੋਂ ਛੋਟਾ ਸੀ … Read more

ਨਾਥੇਵਾਲਾ ਪਿੰਡ ਦਾ ਇਤਿਹਾਸ | Nathewala Village History

ਨਾਥੇਵਾਲਾ ਪਿੰਡ ਦਾ ਇਤਿਹਾਸ | Nathewala Village History

ਨਾਥੇਵਾਲਾ ਸਥਿਤੀ : ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਨਾਥੇਵਾਲਾ, ਮੋਗਾ – ਭਲੂਰ – ਫਰੀਦਕੋਟ ਸੜਕ ‘ਤੇ ਸਥਿਤ ਫਰੀਦਕੋਟ ਰੇਲਵੇ ਸਟੇਸ਼ਨ ਤੋਂ 20 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸਾਰਾ ਬਰਾੜਾਂ ਦਾ ਪਿੰਡ ਹੈ ਅਤੇ ਇੱਕੋ ਦਾਦੇ ਦੀ ਔਲਾਦ ਹੈ। ਨਾਥੇਵਾਲਾ ਪਿੰਡ ਭਲੂਰ ਵਿਚੋਂ ਬੱਝਿਆ ਹੈ। ਬਾਬੇ ਸੰਗਰੂ ਦੇ 14 ਪੁੱਤਰ ਸਨ … Read more

ਮਾਹਲਾ ਕਲਾਂ ਪਿੰਡ ਦਾ ਇਤਿਹਾਸ | Mahla Kalan Village History

ਮਾਹਲਾ ਕਲਾਂ ਪਿੰਡ ਦਾ ਇਤਿਹਾਸ | Mahla Kalan Village History

ਮਾਹਲਾ ਕਲਾਂ ਸਥਿਤੀ : ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਮਾਹਲਾ ਕਲਾਂ, ਬਾਘਾ ਪੁਰਾਣਾ – ਮੁਦੱਕੀ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਤਲਵੰਡੀ ਭਾਈ ਤੋਂ 20 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਮਹਾਲਾ ਕਲਾਂ ਅਠਾਰਵੀਂ ਸਦੀ ਦੇ ਮੁੱਢਲੇ ਦੌਰ ਭਾਵ ਸੰਨ 1721 – 22 ਈ. ਵਿੱਚ ਵਸਿਆ। ਇਹ ਪਿੰਡ ਭਲੂਰ ਵਿਚੋਂ ਕੁਝ ਸਿੱਧੂ ਬੰਸ … Read more

ਠੱਟੀ ਭਾਈ ਪਿੰਡ ਦਾ ਇਤਿਹਾਸ | Thathi Bhai Village History

ਠੱਟੀ ਭਾਈ ਪਿੰਡ ਦਾ ਇਤਿਹਾਸ | Thathi Bhai Village History

ਠੱਟੀ ਭਾਈ ਸਥਿਤੀ : ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਠੱਟੀ ਭਾਈ, ਮੋਗਾ – ਭਗਤਾ ਸੜਕ ‘ਤੇ ਸਥਿਤ ਮੋਗਾ ਤੋਂ 36 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਸੰਬੰਧ ਗੁਰੂ ਹਰਿਗੋਬਿੰਦ ਸਾਹਿਬ ਦੇ ਸਿੱਖ ਭਾਈ ਰੂਪ ਚੰਦ ਨਾਲ, ਹੈ। ਉਹਨਾਂ ਦੀ ਔਲਾਦ ਵਿਚੋਂ ਭਾਈ ਭਾਗ ਸਿੰਘ ਨੇ ਇਹ ਪਿੰਡ ਭਾਈ ਰੂਪੇ ਤੋਂ … Read more

ਚੰਦ ਨਵਾਂ ਪਿੰਡ ਦਾ ਇਤਿਹਾਸ | Chand Nawan Village History

ਚੰਦ ਨਵਾਂ ਪਿੰਡ ਦਾ ਇਤਿਹਾਸ | Chand Nawan Village History

ਚੰਦ ਨਵਾਂ ਸਥਿਤੀ : ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਚੰਦ ਨਵਾਂ, ਮੋਗਾ – ਕੋਟਕਪੂਰਾ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 10 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਚੰਦ ਪੁਰਾਣਾ ਵਿਚੋਂ ਹਾਕਮ ਸਿੰਘ, ਵਸਾਵਾ ਸਿੰਘ ਤੇ ਰਣ ਸਿੰਘ ਤਿੰਨ ਸਿੱਧੂ ਬਰਾੜ ਭਰਾਵਾਂ ਨੇ ਬੰਨ੍ਹਿਆ। ਇਹ ਇਲਾਕਾ ਉਸ ਸਮੇਂ ਫਰੀਦਕੋਟ ਰਿਆਸਤ … Read more

ਚੰਦ ਪੁਰਾਣਾ ਪਿੰਡ ਦਾ ਇਤਿਹਾਸ | Chand Purana Village History

ਚੰਦ ਪੁਰਾਣਾ ਪਿੰਡ ਦਾ ਇਤਿਹਾਸ | Chand Purana Village History

ਚੰਦ ਪੁਰਾਣਾ ਸਥਿਤੀ : ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਚੰਦ ਪੁਰਾਣਾ, ਮੋਗਾ – ਕੋਟਕਪੂਰਾ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 12 ਕਿਲੋਮੀਟਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਚੰਦ ਪੁਰਾਣਾ 800 ਤੋਂ ਵੱਧ ਪੁਰਾਣਾ ਪਿੰਡ ਦੱਸਿਆ ਜਾਂਦਾ ਹੈ। ਪਿੰਡ ਵਿੱਚ ਮਜ੍ਹਬੀ ਸਿੱਖ ਤੇ ਜੱਟ ਸਿੱਖ ਦੋ ਸ਼੍ਰੇਣੀਆਂ ਹਨ। ਪਿੰਡ ਦੇ … Read more

ਚੋਟੀਆਂ ਠੋਬਾ ਪਿੰਡ ਦਾ ਇਤਿਹਾਸ | Chotian Thoba Village History

ਚੋਟੀਆਂ ਠੋਬਾ ਪਿੰਡ ਦਾ ਇਤਿਹਾਸ | Chotian Thoba Village History

ਚੋਟੀਆਂ ਠੋਬਾ ਸਥਿਤੀ : ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਚੋਟੀਆਂ ਠੋਬਾ, ਮੋਗਾ – ਕੋਟਕਪੂਰਾ ਸੜਕ ਤੋਂ 5 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 16 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੇ ਅਸਲ ਮੋਢੀ ਮੁਸਲਮਾਨ ਗੋਤ ਚੋਟੀਏ ਸਨ ਪਰ ਕੁਝ ਸਾਲਾਂ ਪਿੱਛੋਂ ਸ. ਠੋਬਾ ਸਿੰਘ ਜਿਸਦਾ ਗੋਤ ਬਰਾੜ ਸੀ ਨੇ ਲੜਾਈ ਦੰਗੇ ਕਰਕੇ … Read more