ਬਲੂਆਣਾ ਪਿੰਡ ਦਾ ਇਤਿਹਾਸ | Balluana Village History
ਬਲੂਆਣਾ ਸਥਿਤੀ : ਤਹਿਸੀਲ ਅਬੋਹਰ ਦਾ ਪਿੰਡ ਬਲੂਆਣਾ ਅਬੋਹਰ – ਮਲੌਟ ਸੜਕ ‘ਤੇ ਸਥਿਤ ਹੈ। ਅਤੇ ਰੇਲਵੇ ਸਟੇਸ਼ਨ ਪੱਕੀ ਤੋਂ 4 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਨੂੰ ਹੋਂਦ ਵਿੱਚ ਆਇਆਂ ਪੌਣੇ ਦੋ ਸੌ ਸਾਲ ਹੋ ਚੁੱਕੇ ਹਨ। ਇਹ ਪਿੰਡ ਜ਼ਿਲ੍ਹਾ ਲਾਹੌਰ ‘ਬਲੂ ਕਸਲਾਨਾ’ ਦੇ ਛੇੜੂ ਕਰੀਮ ਬਖਸ਼ ਬੇਟੂ ਨੇ ਵਸਾਇਆ … Read more