ਖੂਹੀਆਂ ਸਰਵਰ ਪਿੰਡ ਦਾ ਇਤਿਹਾਸ | Khuian Sarwar Village History
ਖੂਹੀਆਂ ਸਰਵਰ ਸਥਿਤੀ: ਤਹਿਸੀਲ ਅਬੋਹਰ ਦਾ ਪਿੰਡ ਖੂਹੀਆਂ ਸਰਵਰ ਅਬੋਹਰ – ਗੰਗਾ ਨਗਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਪੰਜ ਕੋਸੀ ਤੇ 4 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਖੂਹੀਆਂ ਸਰਵਰ ਦੀ ਮੋੜ੍ਹੀ ਤਕਰੀਬਨ ਦੋ ਸੌ ਸਾਲ ਪਹਿਲਾਂ ਸਰਵਰ ਤੇ ਸਾਧੂ ਨਾਂ ਦੇ ਬੋਦਲੇ ਮੁਸਲਮਾਨ ਭਰਾਵਾਂ ਨੇ ਗੱਡੀ ਸੀ। ਉਹਨਾਂ ਪਿੰਡ … Read more