ਬੋਤੀਆਂ ਵਾਲਾ ਪਿੰਡ ਦਾ ਇਤਿਹਾਸ | Botian Wala Village History

ਬੋਤੀਆਂ ਵਾਲਾ ਪਿੰਡ ਦਾ ਇਤਿਹਾਸ | Botian Wala Village History

ਬੋਤੀਆਂ ਵਾਲਾ ਸਥਿਤੀ : ਤਹਿਸੀਲ ਜ਼ੀਰਾ ਦਾ ਪਿੰਡ ਬੋਤੀਆਂ ਵਾਲਾ, ਜ਼ੀਰਾ – ਮੱਲਾਂ ਵਾਲਾ ਸੜਕ ‘ਤੇ ਸਥਿਤ ਹੈ ਅਤੇ ਮੱਲਾਂ ਵਾਲਾ ਰੇਲਵੇ ਸਟੇਸ਼ਨ ਤੋਂ 16 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : 1853-54 ਦੇ ਬੰਦੋਬਸਤ ਅਨੁਸਾਰ ਪਿੰਡ ਬੋਤੀਆਂ ਵਾਲਾ ‘ਤੇ ਡੋਗਰ ਮੁਸਲਮਾਨਾਂ ਦਾ ਕਬਜ਼ਾ ਸੀ ਕਿਉਂਕਿ ਉਹਨਾਂ ਦਾ ਗੋਤ ਜਾਂ ਅੱਲ ਬੋਤੀ ਸੀ ਇਸ … Read more

ਭਾਗੋ ਕੇ ਪਿੰਡ ਦਾ ਇਤਿਹਾਸ | Bhagoke Village History

ਭਾਗੋ ਕੇ ਪਿੰਡ ਦਾ ਇਤਿਹਾਸ | Bhagoke Village History

ਭਾਗੋ ਕੇ ਸਥਿਤੀ : ਤਹਿਸੀਲ ਜ਼ੀਰਾ ਦਾ ਪਿੰਡ ਭਾਗੋ ਕੇ, ਜ਼ੀਰਾ – ਮੱਲਾਂ ਵਾਲਾ ਸੜਕ ‘ਤੇ ਸਥਿਤ ਹੈ। ਅਤੇ ਰੇਲਵੇ ਸਟੇਸ਼ਨ ਮਲਾਂਵਾਲਾ ਤੋਂ 6 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਦੰਦ ਕਥਾਵਾਂ ਅਨੁਸਾਰ ਭਾਗੋ ਕੇ ਪਿੰਡ ਸਵਾ ਚਾਰ ਸੌ ਸਾਲ ਪਹਿਲਾਂ ਭਾਗੋ ਬਾਹਮਣੀ ਦੇ ਨਾਂ ‘ਤੇ ਵੱਸਿਆ ਹੈ। ਪਿੰਡ ਤਿੰਨ ਬਸਤੀਆਂ ਵਿੱਚ ਵੰਡਿਆ ਹੋਇਆ … Read more

ਮੱਲਾਂ ਵਾਲਾ ਪਿੰਡ ਦਾ ਇਤਿਹਾਸ | Mallan Wala Village History

ਮੱਲਾਂ ਵਾਲਾ ਪਿੰਡ ਦਾ ਇਤਿਹਾਸ | Mallan Wala Village History

ਮੱਲਾਂ ਵਾਲਾ ਸਥਿਤੀ : ਤਹਿਸੀਲ ਜ਼ੀਰਾ ਦਾ ਪਿੰਡ ਮੱਲਾਂ ਵਾਲਾ, ਜ਼ੀਰਾ – ਮੱਲਾਂ ਵਾਲਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਲ ਮੱਲਾਂ ਵਾਲਾ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਬਾਰੇ ਪ੍ਰਸਿੱਧ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਹ ਪਿੰਡ ਇੱਕ ਪਠਾਣ ਨੂੰ ਦਿੱਤਾ ਸੀ ਜੋ ਕਿ ਮਹਾਰਾਜੇ ਦੀਆਂ ਫੌਜਾਂ ਦਾ ਊਠਾਂ ਉੱਤੇ ਰਾਸ਼ਨ … Read more

ਠੱਠਾ ਪਿੰਡ ਦਾ ਇਤਿਹਾਸ | Thatha Village History

ਠੱਠਾ ਪਿੰਡ ਦਾ ਇਤਿਹਾਸ | Thatha Village History

ਠੱਠਾ ਸਥਿਤੀ : ਤਹਿਸੀਲ ਜ਼ੀਰਾ ਦਾ ਪਿੰਡ ਠੱਠਾ ਜ਼ੀਰਾ-ਠੱਠਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਬੂਟੇਵਾਲਾ ਤੋਂ 5 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੀ ਬੁਨਿਆਦ ਅੱਜ ਤੋਂ ਸਵਾ ਤਿੰਨ ਸੌ ਸਾਲ ਪਹਿਲਾਂ ਰੱਖੀ ਗਈ ਸੀ। ਰਾਜਾ ਫਰੀਦਕੋਟ ਦੇ ਅਹਿਲਕਾਰ ਘੁਮੰਡ ਸਿੰਘ ਤੇ ਮੀਹਾਂ ਸਿੰਘ ਚਾਹਲ ਨੂੰ ਫਰੀਦਕੋਟ ਛੱਡਣਾ ਪਿਆ … Read more

ਚੱਬਾ ਪਿੰਡ ਦਾ ਇਤਿਹਾਸ | Chabba Village History

ਚੱਬਾ ਪਿੰਡ ਦਾ ਇਤਿਹਾਸ | Chabba Village History

ਚੱਬਾ ਸਥਿਤੀ : ਤਹਿਸੀਲ ਜ਼ੀਰਾ ਦਾ ਪਿੰਡ ਚੱਬਾ ਜ਼ੀਰਾ – ਲੋਹਕੇ ਕਲਾਂ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਬੂਟੇਵਾਲਾ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਨੂੰ ਹੋਂਦ ਵਿੱਚ ਆਇਆਂ ਸਵਾ ਦੋ ਸੌ ਸਾਲ ਹੋ ਚੁੱਕੇ ਹਨ। ਕਿਹਾ ਜਾਂਦਾ ਹੈ ਕਿ ਦਰਿਆ ਦਾ ਕਿਨਾਰਾ ਹੋਣ ਕਰਕੇ ਇਸ … Read more

ਵਕੀਲਾਂ ਵਾਲਾ ਪਿੰਡ ਦਾ ਇਤਿਹਾਸ | Wakilan Wala Village History

ਵਕੀਲਾਂ ਵਾਲਾ ਪਿੰਡ ਦਾ ਇਤਿਹਾਸ | Wakilan Wala Village History

ਵਕੀਲਾਂ ਵਾਲਾ ਸਥਿਤੀ : ਤਹਿਸੀਲ ਜ਼ੀਰਾ ਦਾ ਪਿੰਡ ਵਕੀਲਾਂ ਵਾਲਾ, ਜ਼ੀਰਾ – ਤਲਵੰਡੀ ਭਾਈ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਲਵੰਡੀ ਭਾਈ ਤੋਂ 10 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੀ ਜ਼ਮੀਨ ਮਹਾਰਾਜਾ ਰਣਜੀਤ ਦੇ ਵਕੀਲ ਦੀਵਾਨ ਚੰਦ ਨੂੰ ਅਲਾਟ ਹੋਈ ਸੀ ਪਰੰਤੂ ਉਸ ਨੇ ਆਪ ਪਿੰਡ ਵਸਾਉਣ ਦੀ ਥਾਂ ਆਪਣੇ … Read more

ਮਨਸੂਰਦੇਵਾ ਪਿੰਡ ਦਾ ਇਤਿਹਾਸ | Mansoor Deva Village History

ਮਨਸੂਰਦੇਵਾ ਪਿੰਡ ਦਾ ਇਤਿਹਾਸ | Mansoor Deva Village History

ਮਨਸੂਰਦੇਵਾ ਸਥਿਤੀ: ਤਹਿਸੀਲ ਜ਼ੀਰਾ ਦਾ ਪਿੰਡ ਮਨਸੂਰਦੇਵਾ, ਜ਼ੀਰਾ – ਮੋਗਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਲਵੰਡੀ ਭਾਈ ਤੋਂ 6 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇੱਥੇ ਇੱਕ ਖੂਹ ਦੀ ਪੁਟਾਈ ਸਮੇਂ ਇੱਕ ਪੱਥਰ ਦੀ ਸਿੱਲ ਉੱਪਰ ‘ਮਨਸੂਰਖਾਨ 1500 ਈ.’ ਉਕਰਿਆ ਹੋਇਆ ਮਿਲਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਪਿੰਡ … Read more

ਸੇਖਵਾਂ ਜ਼ੀਰਾ ਪਿੰਡ ਦਾ ਇਤਿਹਾਸ | Shekhwan Village History

ਸੇਖਵਾਂ ਜ਼ੀਰਾ ਪਿੰਡ ਦਾ ਇਤਿਹਾਸ | Shekhwan Village History

ਸੇਖਵਾਂ ਜ਼ੀਰਾ ਸਥਿਤੀ : ਤਹਿਸੀਲ ਜ਼ੀਰਾ ਦਾ ਪਿੰਡ ਸੇਖਵਾਂ ਜ਼ੀਰਾ – ਤਲਵੰਡੀ ਭਾਈ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਲਵੰਡੀ ਭਾਈ ਤੋਂ 11 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਵਾਲੀ ਜਗ੍ਹਾ ‘ਤੇ ਭਾਰਾ ਜੰਗਲ ਸੀ । ਸੇਖੋਂ ਗੋਤ ਦੇ ਸੱਤ ਭਰਾ ਪਿੰਡ ਭੋੜਨੇ – ਤੋਂ ਉੱਠ ਕੇ ਸਨ੍ਹੇਰ ਵਿਖੇ ਆ … Read more

ਸੰਤੂ ਵਾਲਾ ਪਿੰਡ ਦਾ ਇਤਿਹਾਸ | Santu Wala Village History

ਸੰਤੂ ਵਾਲਾ ਪਿੰਡ ਦਾ ਇਤਿਹਾਸ | Santu Wala Village History

ਸੰਤੂ ਵਾਲਾ ਸਥਿਤੀ : ਤਹਿਸੀਲ ਜ਼ੀਰਾ ਦਾ ਪਿੰਡ ਸੰਤੂ ਵਾਲਾ, ਜ਼ੀਰਾ – ਠੱਠਾ ਸੜਕ ‘ਤੇ ਸਥਿਤ, ਰੇਲਵੇ ਸਟੇਸ਼ਨ ਮੱਖੂ ਤੋਂ 12 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਕੋਈ ਸਵਾ ਤਿੰਨ ਸੌ ਸਾਲ ਪੁਰਾਣਾ ਦੱਸਿਆ ਜਾਂਦਾ ਹੈ ਜਿਸਦੀ ਮੋੜ੍ਹੀ ਸੰਤੂ ਨਾਂ ਦੇ ਵਿਅਕਤੀ ਨੇ ਗੱਡੀ ਅਤੇ ਉਸਦੇ ਨਾਂ ‘ਤੇ ਪਿੰਡ ਦਾ ਨਾਂ … Read more

ਸੁੱਖੇਵਾਲਾ ਪਿੰਡ ਦਾ ਇਤਿਹਾਸ | Sukhewal Village History

ਸੁੱਖੇਵਾਲਾ ਪਿੰਡ ਦਾ ਇਤਿਹਾਸ | Sukhewal Village History

ਸੁੱਖੇਵਾਲਾ ਸਥਿਤੀ : ਤਹਿਸੀਲ ਜ਼ੀਰਾ ਦਾ ਪਿੰਡ ਸੁੱਖੇ ਵਾਲਾ, ਮੋਗਾ – ਜ਼ੀਰਾ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਤਲਵੰਡੀ ਭਾਈ ਤੋਂ 11 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸਾਢੇ ਚਾਰ ਸੌ ਸਾਲ ਪਹਿਲਾਂ ਬਾਬਾ ਸੁੱਖਾ ਸਿੰਘ ਨੇ ਵਸਾਇਆ ਅਤੇ ਉਸਦੇ ਨਾਂ ਤੇ ਹੀ ਪਿੰਡ ਦਾ ਨਾਂ … Read more