ਮੱਲ ਕੇ ਪਿੰਡ ਦਾ ਇਤਿਹਾਸ | Mal Ke Village History
ਮੱਲ ਕੇ ਸਥਿਤੀ : ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਮੱਲ ਕੇ, ਮੋਗਾ – ਕੋਟਕਪੂਰਾ ਸੜਕ ਤੋਂ 5 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਕੋਟਕਪੂਰਾ ਤੋਂ 13 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਮੋੜੀ ਗੱਡ ‘ਬਾਬਾ ਘਮੰਡਾ ਰਾਮ’ ਦੱਸਿਆ ਜਾਂਦਾ ਹੈ ਜਿਸ ਦੀ ਮਾਨਤਾ ਸਾਰੇ ਇਲਾਕੇ ਵਿੱਚ ਹੈ। ਪਿੰਡ ਵਿੱਚ ਬਾਬੇ ਘਮੰਡੇ … Read more