ਗਾਜੀਆਣਾ ਪਿੰਡ ਦਾ ਇਤਿਹਾਸ | Gajiana Village History

ਗਾਜੀਆਣਾ ਪਿੰਡ ਦਾ ਇਤਿਹਾਸ | Gajiana Village History

ਗਾਜੀਆਣਾ ਸਥਿਤੀ : ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਗਾਜੀਆਣਾ, ਨਿਹਾਲ ਸਿੰਘ ਵਾਲਾ ਸਲਾਵਤਪੁਰਾ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 45 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : : ਇਹ ਪਿੰਡ ਬਿਕਰਮੀ 1830 ਵਿੱਚ ਲਖਮੀਰ ਦੇ ਪੋਤਰੇ ਨਾਦਰ ਸ਼ਾਹ ਅਤੇ ਹਮੀਰ ਨੇ ਬੰਨ੍ਹਿਆ ਸੀ। ਇਸ ਪਿੰਡ ਦੀ ਮੋੜ੍ਹੀ ਪੰਡਤ ਲਛਮਣ ਦਾਸ … Read more

ਰਾਮਾ ਪਿੰਡ ਦਾ ਇਤਿਹਾਸ | Rama Village History

ਰਾਮਾ ਪਿੰਡ ਦਾ ਇਤਿਹਾਸ | Rama Village History

ਰਾਮਾ ਸਥਿਤੀ : ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਰਾਮਾ, ਮੋਗਾ – ਬਰਨਾਲਾ ਸੜਕ ਤੋਂ 6 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 36 ਕਿਲੋਮੀਟਰ ਦੀ ਦੂਰੀ ‘ਤੇ ਸਥਿਤ वै। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੇ ਬਜ਼ੁਰਗਾਂ ਦੇ ਦੱਸਣ ਅਨੁਸਾਰ ਇਹ ਪਿੰਡ ਅੱਜ ਤੋਂ ਤਕਰੀਬਨ ਸਵਾ ਚਾਰ ਸੋ ਸਾਲ ਪਹਿਲਾਂ ਪਿੰਡ ਰਾਮਦਾਸ ਨਾਮੀ ਵਿਅਕਤੀ … Read more

ਮਾਛੀ ਕੇ ਪਿੰਡ ਦਾ ਇਤਿਹਾਸ | Machhike Village History

ਮਾਛੀ ਕੇ ਪਿੰਡ ਦਾ ਇਤਿਹਾਸ | Machhike Village History

ਮਾਛੀ ਕੇ ਸਥਿਤੀ : ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਮਾਛੀਕੇ, ਮੋਗਾ – ਬਰਨਾਲਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 37 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਬਹੁਤ ਪੁਰਾਣਾ ਦੱਸਿਆ ਜਾਂਦਾ ਹੈ ਅਤੇ ਇਸਨੂੰ ਮਾਛੀ ਨਾਮੀ ਝਿਊਰ ਨੂੰ ਵਸਾਇਆ ਸੀ। ਪਿੰਡ ਦੀ ਕਹਾਣੀ ਇਸ ਤਰ੍ਹਾਂ ਦੱਸੀ ਜਾਂਦੀ ਹੈ … Read more

ਬੁਰਜ ਹਮੀਰਾ ਪਿੰਡ ਦਾ ਇਤਿਹਾਸ | Burj Hamira Village History

ਬੁਰਜ ਹਮੀਰਾ ਪਿੰਡ ਦਾ ਇਤਿਹਾਸ | Burj Hamira Village History

ਬੁਰਜ ਹਮੀਰਾ ਸਥਿਤੀ : ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਬੁਰਜ ਹਮੀਰਾ, ਮੋਗਾ – ਬਰਨਾਲਾ ਸੜਕ ਤੋਂ 4 ਕਿਲੋਮੀਟਰ ਦੂਰ ਸਥਿਤ ਹੈ ਅਤੇ ਮੋਗਾ ਰੇਲਵੇ ਸਟੇਸ਼ਨ ਤੋਂ 46 ਕਿਲੋਮੀਟਰ ਦੂਰ है। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੀਨਾ ਕਾਂਗੜ ਦੇ ਬਾਨੀ ਦੇ ਖਾਨਦਾਨ ਵਿਚੋਂ ਲਖਮੀਰ ਦੇ ਪੋਤਰੇ ਹਮੀਰੇ ਨੇ 1800 ਬਿਕਰਮੀ ਦੇ ਲਗਭਗ ਇਸ ਪਿੰਡ … Read more

ਮੀਨੀਆ ਪਿੰਡ ਦਾ ਇਤਿਹਾਸ | Minian Village History

ਮੀਨੀਆ ਪਿੰਡ ਦਾ ਇਤਿਹਾਸ | Minian Village History

ਮੀਨੀਆ ਸਥਿਤੀ : ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਮੀਨੀਆ, ਮੋਗਾ – ਬਰਨਾਲਾ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 39 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਇਤਿਹਾਸ ਲਗਭਗ ਸਵਾ ਤਿੰਨ ਸੌ ਸਾਲ ਪੁਰਾਣਾ ਹੈ। ਇਹ ਪਿੰਡ ‘ਮੀਨਾ’ ਨਾਮੀ ਜ਼ਿਮੀਦਾਰ ਨੇ ਲੋਪੇ ਤੋਂ ਆ ਕੇ ਅਬਾਦ ਕੀਤਾ ਅਤੇ … Read more

ਪੱਖਰਵੱਢ ਕਿਸ਼ਨਗੜ੍ਹ ਪਿੰਡ ਦਾ ਇਤਿਹਾਸ | Kishangarh Village History

ਪੱਖਰਵੱਢ ਕਿਸ਼ਨਗੜ੍ਹ ਪਿੰਡ ਦਾ ਇਤਿਹਾਸ | Kishangarh Village History

ਪੱਖਰਵੱਢ ਕਿਸ਼ਨਗੜ੍ਹ ਸਥਿਤੀ : ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਪੱਖਰਵੱਢ ਉਰਫ ਕਿਸ਼ਨਗੜ੍ਹ, ਨਿਹਾਲ ਸਿੰਘ ਵਾਲਾ – ਬਠਿੰਡਾ ਸੜਕ ਤੋਂ 5 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਮੋਗਾ ਤੋਂ 42 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਸਭ ਤੋਂ ਪਹਿਲਾਂ ਧਾਲੀਵਾਲ ਚਾਰ ਭਰਾ ਸਮੁੰਦ, ਦੁੱਲਾ, ਕੌਲਾ ਤੇ ਬਸਣ ਇੱਥੇ ਆ ਕੇ ਵਸੇ। ਇਹਨਾਂ ਸਭ ਨੇ … Read more

ਹਿੰਮਤਪੁਰਾ ਪਿੰਡ ਦਾ ਇਤਿਹਾਸ | Himmatpura Village History

ਹਿੰਮਤਪੁਰਾ ਪਿੰਡ ਦਾ ਇਤਿਹਾਸ | Himmatpura Village History

ਹਿੰਮਤਪੁਰਾ ਸਥਿਤੀ : ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪ੍ਰਸਿੱਧ ਪਿੰਡ ਹਿੰਮਤਪੁਰਾ, ਬਾਘਾ ਪੁਰਾਣਾ ਬਰਨਾਲਾ ਸੜਕ ‘ਤੇ ਸਥਿਤ ਮੋਗੇ ਤੋਂ 43 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਤਕਰੀਬਨ 730 ਸਾਲ ਪਹਿਲਾਂ ਇੱਕ ਯੂਸਫ ਨਾਂ ਦੇ ਫਕੀਰ ਨੇ ਵਸਾਇਆ ਤੇ ਇਸ ਪਿੰਡ ਦਾ ਨਾਂ ਪਹਿਲਾਂ ਯੂਸਫਪੁਰਾ ਪਿਆ। ਮਹਾਰਾਜਾ ਰਣਜੀਤ ਸਿੰਘ ਵੇਲੇ ਜਦੋਂ ਇੱਥੇ … Read more

ਭਾਗੀ ਕੇ ਪਿੰਡ ਦਾ ਇਤਿਹਾਸ | bhagi Ke Village History

ਭਾਗੀ ਕੇ ਪਿੰਡ ਦਾ ਇਤਿਹਾਸ | bhagi Ke Village History

ਭਾਗੀ ਕੇ ਸਥਿਤੀ : ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ‘ਭਾਗੀ ਕੇ’, ਬਾਘਾ ਪੁਰਾਣਾ – ਬਰਨਾਲਾ ਸੜਕ ‘ਤੇ ਸਥਿਤ ਮੋਗਾ ਰੇਲਵੇ ਸਟੇਸ਼ਨ ਤੋਂ 40 ਕਿਲੋਮੀਟਰ ਦੂਰ ਹੈ ਅਤੇ ਨਿਹਾਲ ਸਿੰਘ ਵਾਲਾ ਤੋਂ 5 ਕਿਲੋਮੀਟਰ ਦੂਰ ਹੈ। ਇਸ ਪਿੰਡ ਦੀ ਹੱਦ ਜ਼ਿਲ੍ਹਾ ਸੰਗਰੂਰ ਨਾਲ ਲੱਗਦੀ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪੌਣੇ ਦੋ ਸੌ ਸਾਲ ਪੁਰਾਣੇ … Read more

ਖੋਟੇ ਪਿੰਡ ਦਾ ਇਤਿਹਾਸ | Khote Village History

ਖੋਟੇ ਪਿੰਡ ਦਾ ਇਤਿਹਾਸ | Khote Village History

ਖੋਟੇ ਸਥਿਤੀ : ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਖੋਟੇ, ਮੋਗਾ- ਨਿਹਾਲ ਸਿੰਘ ਵਾਲਾ ਸੜਕ ‘ਤੇ ਸਥਿਤ ਹੈ ਅਤੇ ਮੋਗਾ ਤੋਂ 41 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਸਵਾ ਕੁ ਦੋ ਸੌ ਸਾਲ ਪਹਿਲਾਂ ਇਹ ਪਿੰਡ ਪੱਤੋਂ ਹੀਰਾ ਸਿੰਘ ਵਿਚੋਂ ਨਿਕਲ ਕੇ ਬੱਝਿਆ ਸੀ। ਇਸ ਪਿੰਡ ਦਾ ਬਾਨੀ ਲਾਹੌਰ ਨੌਕਰੀ ਕਰਦਾ ਸੀ ਤੇ … Read more

ਕੁੱਸਾ ਪਿੰਡ ਦਾ ਇਤਿਹਾਸ | Kussa Village History

ਕੁੱਸਾ ਪਿੰਡ ਦਾ ਇਤਿਹਾਸ | Kussa Village History

ਕੁੱਸਾ ਸਥਿਤੀ : ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਕੁੱਸਾ, ਮੋਗਾ – ਬਰਨਾਲਾ ਸੜਕ ਤੋਂ 3 ਕਿਲੋਮੀਟਰ ਅਤੇ ਮੋਗਾ ਰੇਲਵੇ ਸਟੇਸ਼ਨ ਤੋਂ 33 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੀ ਬੁਨਿਆਦ ਪੰਡਤ ਕੁੱਸਾ ਰਾਮ ਨੇ ਰੱਖੀ ਜੋ ਕਿ ਪਿੰਡ ਰਣਸੀਂਹ ਤੋਂ ਧਾਲੀਵਾਲਾਂ ਦੇ ਨਾਲ ਆਇਆ ਸੀ। ਪੰਡਤ ਕੁੱਸਾ ਰਾਮ ਧੋਲਪੁਰੀਏ ਰਾਜੇ … Read more