ਰਣੀਆਂ ਪਿੰਡ ਦਾ ਇਤਿਹਾਸ | Ranian Village History
ਰਣੀਆਂ ਸਥਿਤੀ : ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਰਣੀਆਂ – ਮੋਗਾ – ਬਰਨਾਲਾ ਸੜਕ ਤੋਂ 5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 17 ਕਿਲੋਮੀਟਰ ਦੀ ਦੂਰੀ ‘ਤੇ ਸਥਿਤ है। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਇਤਿਹਾਸ ਲਗਭਗ ਸਾਢੇ ਚਾਰ ਸੌ ਸਾਲ ਪੁਰਾਣਾ ਹੈ। ਇਹ ਪਿੰਡ ‘ਰਣ ਸਿੰਘ’ ਨਾਮੀਂ ਜ਼ਿਮੀਦਾਰ ਨੇ ਬੁੱਟਰ … Read more