ਹਰਿਆਣਾ ਨਗਰ ਦਾ ਇਤਿਹਾਸ | Haryana Town History

ਹਰਿਆਣਾ ਨਗਰ ਦਾ ਇਤਿਹਾਸ | Haryana Town History

ਹਰਿਆਣਾ ਸਥਿਤੀ : ਹਰਿਆਣਾ ਨਗਰ ਕੌਂਸਲ ਹੈ ਅਤੇ ਹੁਸ਼ਿਆਰਪੁਰ ਦਸੂਆ ਸੜਕ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਜੋ ਹੁਣ ਕਸਬਾ ਹੈ ਹਰੀਆ ਨਾਮੀ ਜੱਟ ਦੇ ਨਾਂ ‘ਤੇ ਵੱਸਿਆ ਜੋ ਮੱਝਾਂ ਚਰਾਉਂਦਾ ਇੱਥੇ ਆਇਆ ਅਤੇ ਇੱਕ ਸਾਧੂ ਦੀ ਪ੍ਰੇਰਣਾ ਕਾਰਨ ਇੱਥੇ ਵੱਸ ਗਿਆ। ਇੱਥੋਂ ਦੇ ਰਾਜਪੂਤ ਮੁਸਲਮਾਨ ਆਪਣੇ ਆਪ ਨੂੰ ਨਾਰੂ ਰਾਜਪੂਤ … Read more

ਟਾਂਡਾ ਰਾਮ ਸਹਾਇ ਪਿੰਡ ਦਾ ਇਤਿਹਾਸ | Tanda Ram Sahai Village

ਟਾਂਡਾ ਰਾਮ ਸਹਾਇ ਪਿੰਡ ਦਾ ਇਤਿਹਾਸ | Tanda Ram Sahai Village

ਟਾਂਡਾ ਰਾਮ ਸਹਾਇ ਸਥਿਤੀ : ਤਹਿਸੀਲ ਮੁਕੇਰੀਆਂ ਦਾ ਪਿੰਡ ਟਾਂਡਾ ਰਾਮ ਸਹਾਇ, ਜਲੰਧਰ-ਪਠਾਨਕੋਟ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੁਕੇਰੀਆਂ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਫੱਤੂ ਲੁਬਾਣੇ ਦਾ ਵਸਾਇਆ ਹੋਇਆ ਹੈ ਜੋ ਵਿਉਪਾਰ ਕਰਦਾ ਇੱਥੇ ਪੁੱਜਾ, ਇੱਥੇ ਜੰਗਲਾਂ ਵਿੱਚ ਖੁੱਲੀ ਥਾਂ ਤੇ ਆਪਣੇ … Read more

ਧਾਮੀਆਂ ਪਿੰਡ ਦਾ ਇਤਿਹਾਸ | Dhamian Village History

ਧਾਮੀਆਂ ਪਿੰਡ ਦਾ ਇਤਿਹਾਸ | Dhamian Village History

ਧਾਮੀਆਂ ਸਥਿਤੀ : ਤਹਿਸੀਲ ਮੁਕੇਰੀਆਂ ਦਾ ਪਿੰਡ ਧਾਮੀਆਂ, ਮੁਕੇਰੀਆਂ – ਤਲਵਾੜਾ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੁਕੇਰੀਆਂ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਦੱਸਿਆ ਜਾਂਦਾ ਹੈ ਕਿ ਇੱਕ ਵਾਰੀ ਅਕਬਰ ਬਾਦਸ਼ਾਹ ਲਾਹੌਰ ਤੋਂ ਆਪਣੀ ਫੌਜ ਸਮੇਤ ਦਿੱਲੀ ਜਾ ਰਿਹਾ ਸੀ ਅਤੇ ਰਸਤੇ ਵਿੱਚ ਪਿੰਡ ਵਾਲੀ ਜਗ੍ਹਾ … Read more

ਝੀਂਗੜ ਕਲਾਂ ਪਿੰਡ ਦਾ ਇਤਿਹਾਸ | Jhingar Kalan Village History

ਝੀਂਗੜ ਕਲਾਂ ਪਿੰਡ ਦਾ ਇਤਿਹਾਸ | Jhingar Kalan Village History

ਝੀਂਗੜ ਕਲਾਂ ਸਥਿਤੀ: ਤਹਿਸੀਲ ਦਸੂਆ ਦਾ ਪਿੰਡ ਝੀਂਗੜ ਕਲਾਂ, ਜਲੰਧਰ – ਪਠਾਨਕੋਟ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗਰਨਾ ਸਾਹਿਬ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਜਗ੍ਹਾਂ ਤੇ ਪਹਿਲੇ ਝਿੰਗਨ ਨਾਂ ਦੀ ਬ੍ਰਾਹਮਣ ਬਰਾਦਰੀ ਰਹਿੰਦੀ ਸੀ। ਜਿਨ੍ਹਾਂ ਨੇ ਇਸ ਵਸੇਬੇ ਦਾ ਨਾਂ ਝਿੰਗੜ ਪਾਇਆ। ਬਾਅਦ … Read more

ਗੜ੍ਹਦੀਵਾਲਾ ਨਗਰ ਦਾ ਇਤਿਹਾਸ | Garhdiwala Town History

ਗੜ੍ਹਦੀਵਾਲਾ ਨਗਰ ਦਾ ਇਤਿਹਾਸ | Garhdiwala Town History

ਗੜ੍ਹਦੀਵਾਲਾ ਸਥਿਤੀ : ਗੜ੍ਹਦੀਵਾਲਾ ਇੱਕ ਸਬ ਤਹਿਸੀਲ ਹੈ। ਇਹ ਹੁਸ਼ਿਆਰਪੁਰ – ਦਸੂਆ ਸੜਕ ‘ਤੇ ਹੁਸ਼ਿਆਪੁਰ ਤੋਂ 26 ਕਿਲੋਮੀਟਰ ਅਤੇ ਦਸੂਆ ਤੋਂ 12 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਅਕਬਰ ਬਾਦਸ਼ਾਹ ਦੇ ਸਮੇਂ ਗੁੜੀਆ ਨਾਂ ਦੇ ਜਾਟ ਨੇ ਇਹ ਪਿੰਡ ਵਸਾਇਆ। ਉਸ ਦੇ ਚਾਰ ਪੁੱਤਰਾਂ ਫੱਤਾ, ਸੰਗੂ, ਮਾਲਾ ਤੇ ਰੀਸਾਈ ਦੇ ਨਾਂ … Read more

ਸ਼ਾਮ ਚੁਰਾਸੀ ਪਿੰਡ ਦਾ ਇਤਿਹਾਸ | Sham Chaurasi Village History

ਸ਼ਾਮ ਚੁਰਾਸੀ ਪਿੰਡ ਦਾ ਇਤਿਹਾਸ | Sham Chaurasi Village History

ਸ਼ਾਮ ਚੁਰਾਸੀ ਸਥਿਤੀ : ਸ਼ਾਮ ਚੁਰਾਸੀ ਇੱਕ ਨਗਰ ਕੌਂਸਲ ਹੈ। ਇਹ ਜਲੰਧਰ-ਹੁਸ਼ਿਆਰਪੁਰ ਰੇਲਵੇ ਲਾਈਨ ਅਤੇ ਸਟੇਟ ਹਾਈਵੇ ਨੰ 23 ਤੇ ਜਲੰਧਰ ਤੋਂ 26 ਅਤੇ ਹੁਸ਼ਿਆਰਪੁਰ ਤੋਂ 16 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸ਼ੁਰੂ ਵਿੱਚ ਹਿੰਦੂਆਂ ਦਾ ਪਿੰਡ ਸੀ। ਸ਼ਿਆਮ, ਜੜਾਮ ਅਤੇ ਬਹਿਰਾਮ ਤਿੰਨ ਭਰਾ ਸਨ ਜਿਨ੍ਹਾਂ ਨੇ … Read more

ਪੰਨਵਾਂ ਪਿੰਡ ਦਾ ਇਤਿਹਾਸ | Panwan Village History

ਪੰਨਵਾਂ ਪਿੰਡ ਦਾ ਇਤਿਹਾਸ | Panwan Village History

ਪੰਨਵਾਂ ਸਥਿਤੀ : ਤਹਿਸੀਲ ਦਸੂਆਂ ਦਾ ਪਿੰਡ ਪੰਨਵਾਂ-ਦਸੂਆ-ਹੁਸ਼ਿਆਰਪੁਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਦਸੂਆ ਤੋਂ 3 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਮੁਢ 17ਵੀਂ ਸਦੀ ਵਿੱਚ ਬਝਣਾ ਸ਼ੁਰੂ ਹੋਇਆ। ਮਾੜੀ ਪਨੂੰਆਂ ਤੋਂ ਆਏ ਬਾਬਾ ਸ਼ਾਹਦੇਵ ਸਿੰਘ (ਬਾਬਾ ਛੇਦੇਹ) ਪਨੂੰ ਗੋਤ ਦੇ ਨਾਂ ਤੇ ਇਸ ਪਿੰਡ ਦਾ ਨਾਂ ਪੰਨਵਾਂ … Read more

ਬਢੋਵਾਲ-ਸਾਹਦੁਲਾਪੁਰ ਪਿੰਡ ਦਾ ਇਤਿਹਾਸ | Budhowal Sahdulapur Village

ਬਢੋਵਾਲ-ਸਾਹਦੁਲਾਪੁਰ ਪਿੰਡ ਦਾ ਇਤਿਹਾਸ | Budhowal Sahdulapur Village

ਬਢੋਵਾਲ-ਸਾਹਦੁਲਾਪੁਰ ਸਥਿਤੀ : ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਬਢੋਵਾਲ-ਸਰਦੁੱਲਾਪੁਰ, ਗੜ੍ਹਸ਼ੰਕਰ-ਹੁਸ਼ਿਆਰਪੁਰ ਸੜਕ ਤੇ ਵੱਸਿਆ ਹੋਇਆ ਹੈ ਅਤੇ ਮਾਹਲਪੁਰ ਤੋਂ 3 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਵਿੱਚ ਮੁਗਲ ਕਾਲ ਦੇ ਸਮੇਂ ਦਾ ‘ਬੁੱਧਵਾਨ ਕਿਲਾ’ ਸੀ ਜੋ ਪਿੰਡ ਵਾਲੀ ਥਾਂ ਤੋਂ 25 ਫੁੱਟ ਉੱਚਾ ਸੀ। ਲਾਰਡ ਲਾਰੰਸ ਨੇ ਸ. ਅਤਰ ਸਿੰਘ ਨੂੰ ਚਿੱਠੀ ਲਿਖੀ ਕਿ … Read more

ਖੁੱਡਾ ਪਿੰਡ ਦਾ ਇਤਿਹਾਸ | Khudda Village History

ਖੁੱਡਾ ਪਿੰਡ ਦਾ ਇਤਿਹਾਸ | Khudda Village History

ਖੁੱਡਾ ਸਥਿਤੀ : ਤਹਿਸੀਲ ਦਸੂਆ ਦਾ ਪਿੰਡ ਖੁੱਡਾ, ਜਲੰਧਰ-ਪਠਾਨਕੋਟ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਖੁੱਡਾ ਕੁਰਾਲਾ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਤਕਰੀਬਨ 200 ਸਾਲ ਪਹਿਲਾਂ ਮੁਸਲਮਾਨ ਰਾਜਪੂਤਾਂ ਨੇ ਵਸਾਇਆ। ਚਾਰ ਚੁਫੇਰੇ ਬੰਜਰ ਜ਼ਮੀਨ ਹੋਣ ਕਰਕੇ ਲੋਕ ਛੋਟੀਆਂ ਛੋਟੀਆਂ ਝੋਪੜੀਆਂ ਬਣਾ ਕੇ ਬੈਠ ਗਏ। ਆਉਂਦੇ ਜਾਂਦੇ ਵਪਾਰਕ ਲੋਕ ਉਹਨਾਂ ਝੋਂਪੜੀਆਂ ਨੂੰ … Read more

ਘੋੜਾਬਾਹਾ ਪਿੰਡ ਦਾ ਇਤਿਹਾਸ | Ghorbaha Village History

ਘੋੜਾਬਾਹਾ ਪਿੰਡ ਦਾ ਇਤਿਹਾਸ | Ghorbaha Village History

ਘੋੜਾਬਾਹਾ ਤਹਿਸੀਲ ਦਸੂਹਾ ਦਾ ਪਿੰਡ ਘੋੜਾਬਾਹਾ, ਟਾਂਡਾ-ਹੁਸ਼ਿਆਰਪੁਰ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਟਾਂਡਾ ਉੜਮੜ ਤੋਂ 11 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਨਾਂ ਕਿਸੇ ਸਮੇਂ ਅਕਬਰਾਬਾਦ ਸੀ। ਅਕਬਰ ਦੇ ਜ਼ਮਾਨੇ ਵਿੱਚ ਇਹ ਇੱਕ ਤਹਿਸੀਲ ਸੀ। ਇੱਥੇ ਉਸ ਵੇਲੇ ਦਾ ਕਿਲ੍ਹਾ ਵੀ ਸੀ ਜਿਸ ਦੀਆਂ … Read more