ਕਾਮਾਗਾਟਾਮਾਰੂ ਜਹਾਜ਼ ਦਾ ਦੁਖਾਂਤ
ਬਰਤਾਨੀਆ ਹਕੂਮਤ ਨੇ ਸੰਸਾਰ ਦੇ ਕਿਸੇ ਵੀ ਹਿੱਸੇ ‘ਤੇ ਰਾਜ ਕੀਤਾ ਤਾਂ ਉਹਨਾਂ ਨੇ ਆਪਣੀ ਨੀਤੀ ‘ਫੁੱਟ ਪਾਓ ਤੇ ਰਾਜ ਕਰੋ’ ਨੂੰ ਉਸ ਦੇਸ਼ ਵਿਚ ਅਪਣਾਇਆ। ਭਰਾ ਭਰਾ ਨੂੰ = ਫੁੱਟ ਪਾ ਕੇ ਲੜਾ ਛੱਡਿਆ, ਧਰਮਾਂ ਦੇ ਆਪਸੀ ਫਿਰਕਿਆਂ ਨੂੰ ਲੜਾਇਆ, ਉਹ ਸਰਕਾਰ ਆਪਣੇ ਸਵਾਰਥ ਹਿਤ ਕੁਝ ਵੀ ਕਰ ਸਕਦੀ ਸੀ। 1757 ਈਸਵੀ ਵਿਚ ਪਲਾਸੀ … Read more