ਗ਼ਦਰੀ ਬਾਬੇ ਕੌਣ ਸਨ ? ਅਨਮਤੀਆਂ ਦੇ ਕੂੜ ਦਾਅਵਿਆਂ ਦਾ ਖੰਡਨ
ਗ਼ਦਰੀ ਬਾਬਿਆਂ ਦੀ ਪ੍ਰੇਰਨਾ ਸਿੱਖੀ ਦੀ ਵਿਰਾਸਤ ਸੀ (ਇਕ ਖੁੱਲ੍ਹੀ ਗੱਲਬਾਤ) ? ਸਿੱਖ ਸੰਘਰਸ਼ ਬਾਰੇ ਤੁਹਾਡੀਆਂ ਤਿੰਨ ਕਿਤਾਬਾਂ ਆ ਚੁੱਕੀਆਂ ਹਨ ਜਿਨ੍ਹਾਂ ਵਿਚ 18ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤਕ ਦੇ ਸੰਘਰਸ਼ ਨੂੰ ਅਧਿਐਨ ਦਾ ਹਿੱਸਾ ਬਣਾਇਆ ਗਿਆ ਹੈ। 20ਵੀਂ ਸਦੀ ਵਿਚ ਤਕਰੀਬਨ ਚਾਰ ਵਾਰ ਹਥਿਆਰਬੰਦ ਵਿਰੋਧ ਉਠਿਆ ਤੇ 1947 ਅਤੇ 1984 ਦੇ ਵੱਡੇ … Read more