ਸ਼ਹੀਦ ਜਸਵੰਤ ਸਿੰਘ ਖਾਲੜਾ | Jaswant Singh Khalra
ਪਰਿਵਾਰਕ ਪਿਛੋਕੜ ਜੁਝਾਰੂ ਵਿਰਾਸਤ ਅਠਾਰ੍ਹਵੀਂ ਸਦੀ ਦੇ ਸਿੱਖ ਇਤਿਹਾਸ ਵਿਚ ਭਾਈ ਤਾਰਾ ਸਿੰਘ ਵਾਂ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਦਰਜ ਹੈ। 1947 ਦੇ ਬਟਵਾਰੇ ਤੋਂ ਪਹਿਲਾਂ ਪਿੰਡ ਵਾਂ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕਸੂਰ ਦੇ ਖਾਲੜਾ ਥਾਣੇ ਵਿਚ ਪੈਂਦਾ ਸੀ। ਵੰਡ ਤੋਂ ਪਿੱਛੋਂ ਥਾਣਾ ਖਾਲੜਾ ਦੇ ਜਿਹੜੇ ਪਿੰਡ ਪੂਰਬੀ ਪੰਜਾਬ ਵਿਚ ਰਹਿ ਗਏ, ਉਹ ਨਵੀਂ ਬਣੀ … Read more