ਪੰਜਾਬ ਦੇ ਦਰਿਆ

ਪੰਜਾਬ ਦੇ ਦਰਿਆ

ਪੰਜਾਬ ਦੇ ਦਰਿਆ ਪੰਜਾਬ ਦੀ ਬਹੁਤ ਸਾਰੀ ਮਹੱਤਤਾ ਇਸ ਦੇ ਦਰਿਆਵਾਂ ਦੀ ਬਣਾਈ ਹੋਈ ਹੈ। ਜਿੱਥੇ ਇਨ੍ਹਾਂ ਦੇ ਵਿਚਕਾਰਲੇ ਦੁਆਬਿਆਂ ਨੇ ਪੰਜਾਬੀਆਂ ਨੂੰ ਸਾਫ ਤੇ ਸੋਹਣੇ ਪੌਣ-ਪਾਣੀ ਬਖਸ਼ੇ ਅਤੇ ਬੜੀ ਖੁਲ੍ਹੀ-ਡੁਲ੍ਹੀ ਉਪਜਾਊ ਤੋਂ ਦਿੱਤੀ, ਉਥੇ ਇਨ੍ਹਾਂ ਨੇ ਸਡੋਲ-ਸਰੀਰੇ ਸੂਰਬੀਰਾਂ ਅਤੇ ਡੂੰਘੇ ਵਿਚਾਰਵਾਨ ਵਿਦਵਾਨਾਂ ਨੂੰ ਵੀ ਜਨਮ ਦਿੱਤਾ। ਇਥੇ ਹੀ ਆਰੀਆ ਤੋਂ ਪਹਿਲੀ ਹਿੰਦੁਸਤਾਨ ਦੀ ਸੱਭਿਅਤਾ … Read more

ਫੁਲਕਾਰੀ ਕਲਾ | Fulkari Kalla

ਫੁਲਕਾਰੀ ਕਲਾ

ਫੁਲਕਾਰੀ ਕਲਾ ਪੰਜਾਬ, ਕਲਾ-ਖੇਤਰ ਵਿੱਚ ਬੜਾ ਪਿੱਛੇ ਹੈ। ਇਸ ਨੇ ਭਾਰਤੀ ਕਲਾ ਵਿਚ ਦੂਜੇ ਸੂਬਿਆਂ ਜਿੰਨਾਂ ਹਿੱਸਾ ਨਹੀਂ ਪਾਇਆ ਪਰ ਫੁਲਕਾਰੀ ਦੀ ਕਲਾ ਬਾਰੇ ਜਾਣ ਲੈਣ ਤੋਂ ਪਿੱਛੋਂ ਅਜਿਹੇ ਸਾਰੇ ਭੁਲੇਖਿਆਂ ਨੂੰ ਦੂਰ ਕੀਤਾ ਜਾ ਸਕੇਗਾ। ਅੱਗੇ ਇਸ ਕਲਾ ਬਾਰੇ ਕੋਈ ਬਕਾਇਦਾ ਕੰਮ ਹੋਇਆ ਨਹੀਂ ਮਿਲਦਾ ਪਰ ਥੋੜੀ ਜਿਹੀ ਜਾਣ ਪਛਾਣ ਦੇ ਉਪਰੰਤ ਹੀ ਇਹ … Read more

ਭਾਰਤ ਦੀ ਚਿੱਤਰਕਲਾ

ਭਾਰਤ ਦੀ ਚਿੱਤਰਕਲਾ

  ਕਾਂਗੜੇ ਦੀ ਚਿੱਤਰਕਲਾ ਮਹਾਨ ਕਲਾ ਨੂੰ ਮਾਣਨ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਉਸ ਨੂੰ ਇਕ ਜੀਉਂਦੀ ਵਸਤੂ ਮੰਨਿਆ ਜਾਵੇ-ਇਕ ਅਜੇਹੀ ਵਸਤੂ ਜਿਸ ਦੀ ਆਤਮਾ ਹੁੰਦੀ ਹੈ, ਜਿਸ ਦੀ ਆਪਣੀ ਪਰੰਪਰਾ ਹੁੰਦੀ ਹੈ। ਹਰ ਦੇਸ਼ ਦੀ ਕਲਾ ਉਸ ਦੇ ਸਭਿਆਚਾਰ ਦਾ ਸੰਕੇਤ ਹੋ ਨਿੱਬੜਿਆ ਕਰਦੀ ਹੈ ਤੇ ਇਸ ਦੀ ਰੂਪ-ਰੇਖਾ ਬਹੁਤ ਹੱਦ ਤੀਕ ਉਸ … Read more

ਭਾਰਤ ਦੀ ਆਧੁਨਿਕ ਚਿੱਤਰਕਾਰੀ ਦੇ ਕਲਾਕਾਰ

ਭਾਰਤ ਦੀ ਆਧੁਨਿਕ ਚਿੱਤਰਕਾਰੀ ਦੇ ਕਲਾਕਾਰ

ਆਧੁਨਿਕ ਚਿੱਤਰਕਾਰੀ ਦੇ ਕਲਾਕਾਰ   ਅੰਮ੍ਰਿਤਾ ਸ਼ੇਰਗਿੱਲ ਅੰਮ੍ਰਿਤਾ ਸ਼ੇਰਗਿੱਲ ਭਾਵੇਂ ਛੋਟੀ ਉਮਰ ਵਿਚ ਹੀ ਚਲਾਣਾ ਕਰ ਗਈ ਪਰ ਆਪਣੇ ਪਿੱਛੇ ਆਪਣਾ. ਸਦਾ ਚਮਕਦਾ ਨਾਂ ਛੱਡ ਗਈ ਹੈ। ਉਸ ਤੋਂ ਪਿੱਛੋਂ ਹੋਣ ਵਾਲੇ ਕਈ ਚਿੱਤਰਕਾਰਾਂ ਨੂੰ ਉਸਦੀ ਕਲਾ ਤੋਂ ਪ੍ਰੇਰਣਾ ਮਿਲੀ । ਯੂਰਪ ਵਿਚ ਸਿਖਿਆ ਲੈਣ ਕਰਕੇ ਉਸ ਨੂੰ ਰੰਗਾਂ ਦੀ ਵਰਤੋਂ ਦੀ ਚੰਗੀ ਸੂਝ ਸੀ। … Read more

ਪੰਜਾਬੀ ਬੋਲੀ | Punjabi Boli

ਪੰਜਾਬੀ ਬੋਲੀ | Punjabi Boli

ਪੰਜਾਬੀ ਬੋਲੀ – ਜਿਸ ਸਹਿਜ ਨਾਲ ਗੁਲਾਬ ਦੀ ਪੱਤੀ ਉਤੇ ਤੇਲ ਉਤਰਦੀ ਹੈ, ਤਕਰੀਬਨ ਉਸੇ ਨਾਲ ਬਾਲ- ਆਤਮਾ ਵਿਚ ਬੋਲੀ ਦਾ ਪ੍ਰਵੇਸ਼ ਹੁੰਦਾ ਹੈ। ਮਾਪਿਆਂ, ਘਰ ਦੇ ਹੋਰ ਜੀਆਂ ਤੇ ਸੰਗੀਆਂ-ਸਾਥੀਆਂ ਖਾਸ, ਸੁਤੇ ਸਿੱਧ ਹੀ ਪ੍ਰਾਪਤ ਹੋਈ ਬੋਲੀ ਬੱਚੇ ਦੀ ਅਸਲੀ ਮੁੱਢਲੀ ਭਾਸ਼ਾ ਹੁੰਦੀ ਹੈ। ਜਿਨ੍ਹਾਂ ਤੋਂ ਬੱਚਾ ਖਾਸ ਗ੍ਰਹਿਣ ਕਰਦਾ ਹੈ, ਉਨ੍ਹਾਂ ਨੂੰ ਇਹ … Read more

ਪੰਜਾਬੀ ਸਾਹਿਤ ਦਾ ਸੰਪੂਰਨ ਅਧਿਐਨ

ਪੰਜਾਬੀ ਸਾਹਿਤ ਦਾ ਸੰਪੂਰਨ ਅਧਿਐਨ

ਪੰਜਾਬੀ ਸਾਹਿਤ ਦਾ ਸੰਪੂਰਨ ਅਧਿਐਨ ਪੰਜਾਬੀ ਸਾਹਿਤ ਦਾ ਇਤਿਹਾਸ ਬਿਆਨ ਕਰਨ ਤੋਂ ਪਹਿਲਾਂ ਇਸ ਦਾ ਖੇਤਰ ਮਿਥ ਲੈਣਾ ਜ਼ਰੂਰੀ ਹੈ। ਭਾਰਤ ਦਾ ਬੂਹਾ ਹੋਣ ਦੇ ਕਾਰਨ ਪੰਜਾਬ ਦੀਆਂ ਰਾਜਸੀ ਹੱਦਾਂ ਮੁੱਢ ਕਦੀਮ ਤੋਂ ਹੀ ਬਦਲਦੀਆਂ ਚਲੀਆਂ ਆਈਆਂ ਹਨ। ਰਿਗ ਵੇਦ ਦੇ ਜ਼ਮਾਨੇ ਵਿਚ ਪੰਜਾਬ ਵਿਚ ਉਹ ਸਾਰਾ ਇਲਾਕਾ ਸ਼ਾਮਲ ਸੀ ਜਿਸ ਨੂੰ ਸੱਤ ਨਦੀਆਂ-ਸਿੰਧੂ, ਵਿਤਸਤਾ … Read more

ਆਧੁਨਿਕ ਪੰਜਾਬੀ ਕਵਿਤਾ ਦਾ ਪਹਿਲਾ ਦੌਰ

ਆਧੁਨਿਕ ਪੰਜਾਬੀ ਕਵਿਤਾ ਦਾ ਪਹਿਲਾ ਦੌਰ

ਪੰਜਾਬੀ ਸਾਹਿਤ ਦੇ ਸੰਦਰਭ ਵਿਚ 1901 ਈ: ਤੋਂ ਲੈ ਕੇ ਅੱਜ ਤੱਕ ਦਾ ਕਾਲ-ਖੰਡ “ਆਧੁਨਿਕ “ਕਾਲ” ਕਿਹਾ ਜਾਂਦਾ ਹੈ। ਆਧੁਨਿਕ ਕਾਲ ਵਿਚ ਪੰਜਾਬੀ ਸਾਹਿਤ ਦੀ ਪ੍ਰਕ੍ਰਿਤੀ ਤੇ ਪ੍ਰਵਿਰਤੀ, ਰੂਪ ਤੇ ਵਸਤੂ ਅਤੇ ਦਿੱਖ ਤੇ ਨੁਹਾਰ ਆਦਿ ਹਰ ਅੰਗ ਵਿਚ ਆਧੁਨਿਕਤਾ ਦਾ ਪ੍ਰਵੇਸ਼ ਹੋਣ ਲੱਗ ਪੈਂਦਾ ਹੈ ਜਿਸਦੇ ਫਲ ਸਰੂਪ ਪੰਜਾਬੀ ਸਾਹਿਤ ਬਿਲਕੁਲ ਨਵੀਆਂ ਲੀਹਾਂ ਤੇ … Read more

ਪੰਜਾਬੀ ਕਵਿਤਾ: ਦੂਜਾ ਦੌਰ (ਪ੍ਰਗਤੀਵਾਦੀ, ਬੌਧਿਕ ਰਹੱਸਵਾਦੀ ਕਵੀ)

ਆਧੁਨਿਕ ਪੰਜਾਬੀ ਕਵਿਤਾ ਦਾ ਪਹਿਲਾ ਦੌਰ

ਪੰਜਾਬੀ ਕਵਿਤਾ: ਦੂਜਾ ਦੌਰ (ਪ੍ਰਗਤੀਵਾਦੀ, ਬੌਧਿਕ ਰਹੱਸਵਾਦੀ ਕਵੀ) ਪ੍ਰੋ . ਮੋਹਨ ਸਿੰਘ (1905-1978) ਮੋਹਨ ਸਿੰਘ ਨੂੰ ਦੂਜੇ ਦੌਰ ਦੀ ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਵੱਜੋ ਜਾਣਿਆ ਜਾਂਦਾਂ ਹੈ। ਇਸ ਦੌਰ ਦੀ ਕਵਿਤਾ ਨੂੰ ਪੰਜਾਬੀ ਆਲੋਚਕ “ਮੋਹਨ ਸਿੰਘ ਅਮ੍ਰਿਤਾ ਕਾਵਿਧਾਰਾ” ਦਾ ਨਾ ਦਿੰਦੇ ਹਨ। ਇਸ ਤੋਂ ਪ੍ਰਤੱਖ ਹੈ ਕਿ ਮੋਹਨ ਸਿੰਘ ਦੀ ਬਤੌਰ ਕਵੀ ਕਿੰਨੀ ਮਾਨ-ਪ੍ਰਤਿਸ਼ਠਾ … Read more

ਪੰਜਾਬੀ ਕਵਿਤਾ ਦਾ ਤੀਜਾ ਦੌਰ (ਪ੍ਰਯੋਗਸ਼ੀਲ ਕਾਵਿਧਾਰਾ)

ਪੰਜਾਬੀ ਕਵਿਤਾ ਦਾ ਤੀਜਾ ਦੌਰ (ਪ੍ਰਯੋਗਸ਼ੀਲ ਕਾਵਿਧਾਰਾ)

ਪੰਜਾਬੀ ਕਵਿਤਾ ਦਾ ਤੀਜਾ ਦੌਰ (ਪ੍ਰਯੋਗਸ਼ੀਲ ਕਾਵਿਧਾਰਾ) ਆਧੁਨਿਕ ਪੰਜਾਬੀ ਕਵਿਤਾ ਦਾ ਤੀਜਾ ਦੌਰ “ਪ੍ਰਯੋਗਸ਼ੀਲ” ਕਾਵਿ-ਧਾਰਾ ਨਾਲ ਸ਼ੁਰੂ ਹੁੰਦਾ ਹੈ। ਪ੍ਰਯੋਗਸ਼ੀਲ ਕਾਵਿ ਧਾਰਾ ਮੋਹਨ ਸਿੰਘ-ਅੰਮ੍ਰਿਤਾ ਕਾਵਿ ਧਾਰਾ ਦੇ ਵਿਗਠਨ ਨਾਲ ਹੋਂਦ ਵਿਚ ਆਉਂਦੀ ਹੈ। ਡਾ. ਜਸਬੀਰ ਸਿੰਘ ਆਹਲੂਵਾਲੀਆ ਪ੍ਰਯੋਗਵਾਦੀ ਪ੍ਰਵਿਰਤੀ ਦੇ ਪ੍ਰਚਾਰਕ ਹਨ। ਪ੍ਰਯੋਗਸ਼ੀਲ ਕਵਿਤਾ ਦੀ ਸਿਰਜਨਾ ਵਿਚ ਕਈ ਤਰ੍ਹਾਂ ਦੇ ਪ੍ਰਭਾਵ ਕ੍ਰਿਆਸ਼ੀਲ ਹੋਏ ਹਨ। ਪਹਿਲਾਂ … Read more

ਪੰਜਾਬੀ ਕਵਿਤਾ ਦਾ ਚੌਥਾ ਦੌਰ (ਨਵੀਂ ਕਵਿਤਾ)

ਪੰਜਾਬੀ ਕਵਿਤਾ ਦਾ ਚੌਥਾ ਦੌਰ (ਨਵੀਂ ਕਵਿਤਾ)

ਪੰਜਾਬੀ ਕਵਿਤਾ ਦਾ ਚੌਥਾ ਦੌਰ (ਨਵੀਂ ਕਵਿਤਾ) ਆਧੁਨਿਕ ਪੰਜਾਬੀ ਕਵਿਤਾ ਦਾ ਹੁਣ ਦਾ ਕਾਲ ਖੰਡ “ਨਵੀਂ ਕਵਿਤਾ” ਦਾ ਦੌਰ ਹੈ। ਜਿਵੇਂ ਮੋਹਨ ਸਿੰਘ ਅੰਮ੍ਰਿਤਾ ਦੀ ਰੋਮਾਂਟਿਕ-ਪ੍ਰਗਤੀਵਾਦੀ ਕਵਿਤਾ ਦੇ ਵਿਗਠਨ ਪਿਛੋਂ ਪ੍ਰਯੋਗਸ਼ੀਲ ਕਾਵਿ- ਪ੍ਰਵਿਰਤੀ ਹੋਂਦਸ਼ੀਲ ਹੁੰਦੀ ਹੈ ਉਸੇ ਤਰ੍ਹਾਂ ਪ੍ਰਯੋਗਸ਼ੀਲ ਪ੍ਰਵਿਰਤੀ ਦੇ ਵਿਗਠਨ ਪਿਛੋਂ ਨਵੀਂ ਚੇਤਨਾ ਦੀ “ਨਵੀਂ ਕਵਿਤਾ” ਹੋਂਦ ਵਿਚ ਆਉਂਦੀ ਹੈ। ਨਵੀਂ ਕਵਿਤਾ ਦੇ … Read more