ਕੰਵਰ ਨੌਨਿਹਾਲ ਸਿੰਘ ਦੀ ਮੌਤ ਗਿਆਨੀ ਤ੍ਰਿਲੋਕ ਸਿੰਘ ਤੂਫ਼ਾਨ
ਧੰਨਵਾਦ 7 ਮੇਰੇ ਸਤਿਕਾਰ ਯੋਗ ਪਿਤਾ ਗਿਆਨੀ ਤ੍ਰਿਲੋਕ ਸਿੰਘ ‘ਤੂਫਾਨ’ ਜੀ ਨੂੰ ਸਵਰਗਵਾਸ ਹੋਇਆਂ, ਚਾਰ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ। ਉਨ੍ਹਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਵਾਰ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸਤਿਗੁਰੂ ਜੀ ਦੀ ਕਿਰਪਾ ਨਾਲ ਸਭ ਕੁਝ ਠੀਕ ਹੋ ਰਿਹਾ ਹੈ ਅਤੇ … Read more