ਰਾਜੇ ਮਾਜਰਾ ਪਿੰਡ ਦਾ ਇਤਿਹਾਸ | Raje Majra Village History

ਰਾਜੇ ਮਾਜਰਾ ਪਿੰਡ ਦਾ ਇਤਿਹਾਸ | Raje Majra Village History

ਰਾਜੇ ਮਾਜਰਾ ਸਥਿਤੀ : ਤਹਿਸੀਲ ਰੂਪ ਨਗਰ ਦਾ ਪਿੰਡ ਰਾਜੇ ਮਾਜਰਾ, ਰੂਪ ਨਗਰ – ਪੁਰਖਾਲੀ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੀਆਂਪੁਰ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਹਿਲੇ ਇਸ ਪਿੰਡ ਦਾ ਨਾਂ ਸਿਰਫ ਮਾਜਰਾ ਸੀ ਤੇ ਇੱਥੇ ਥੋੜ੍ਹੀ ਜਹੀ ਵਸੋਂ ਸੀ। ਇੱਕ ਵਾਰੀ ਇੱਕ ਸਾਧੂ ਨੇ … Read more

ਮੀਆਂਪੁਰ ਪਿੰਡ ਦਾ ਇਤਿਹਾਸ | Mianpur Village History

ਮੀਆਂਪੁਰ ਪਿੰਡ ਦਾ ਇਤਿਹਾਸ | Mianpur Village History

ਮੀਆਂਪੁਰ ਸਥਿਤੀ : ਤਹਿਸੀਲ ਰੂਪ ਨਗਰ ਦਾ ਪਿੰਡ ਮੀਆਂਪੁਰ, ਰੂਪ ਨਗਰ – ਪੁਰਖਾਲੀ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਮੀਆਂਪੁਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਨਾਂ ਮੀਆਂਪੁਰ ਇਸ ਕਰਕੇ ਪਿਆ ਕਿ ਇੱਥੇ ਇੱਕ ਮੁਸਲਮਾਨ ਹਜ਼ਰਤ ਮੀਆਂ ਅਲੀ ਨੇ ਇਬਾਦਤ ਕੀਤੀ ਸੀ, ਉਹ ਬਹੁਤ ਕਰਨੀ ਵਾਲਾ ਮਹਾਤਮਾ ਪੁਰਬ ਸੀ ਅਤੇ ਬਹੁਤ … Read more

ਕੋਟ ਬਾਲਾ ਪਿੰਡ ਦਾ ਇਤਿਹਾਸ | Kot Bala Village History

ਕੋਟ ਬਾਲਾ ਪਿੰਡ ਦਾ ਇਤਿਹਾਸ | Kot Bala Village History

ਕੋਟ ਬਾਲਾ ਸਥਿਤੀ : ਤਹਿਸੀਲ ਰੂਪ ਨਗਰ ਦਾ ਪਿੰਡ ਕੋਟ ਬਾਲਾ, ਰੂਪ ਨਗਰ – ਕੁਰਾਲੀ ਸੜਕ ਤੋਂ 1 ਕਿਲੋਮੀਟਰ ਦੂਰ है। ਹੈ ਅਤੇ ‘ ਰੇਲਵੇ ਸਟੇਸ਼ਨ ਘਨੌਲੀ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਵਾਲੀ ਜਗ੍ਹਾ ‘ਤੇ ਪਹਿਲੇ ਇੱਕ ਪਿੰਡ ‘ਕੋਟ ਅਵਾਨ’ ਹੁੰਦਾ ਸੀ। ਜਦੋਂ ਸਰਹੰਦ ਨਹਿਰ ਨਿਕਲੀ … Read more

ਭਰਤਗੜ੍ਹ ਪਿੰਡ ਦਾ ਇਤਿਹਾਸ | Bharatgarh Village History

ਭਰਤਗੜ੍ਹ ਪਿੰਡ ਦਾ ਇਤਿਹਾਸ | Bharatgarh Village History

ਭਰਤਗੜ੍ਹ ਸਥਿਤੀ : ਤਹਿਸੀਲ ਰੂਪ ਨਗਰ ਦਾ ਪਿੰਡ ਭਰਤਪੁਰ, ਰੂਪ ਨਗਰ ਨੰਗਲ ਸੜਕ ‘ਤੇ ਸਥਿਤ, ਰੇਲਵੇ ਸਟੇਸ਼ਨ ਭਰਤਗੜ੍ਹ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਰੂਪ ਨਗਰ ਦਾ ਬਹੁਤ ਪੁਰਾਣਾ ਪਿੰਡ ਦੱਸਿਆ ਜਾਂਦਾ ਹੈ। 500 ਸਾਲ ਪਹਿਲਾਂ ਇੱਥੇ ਛੋਟੀ ਜਿਹੀ ਅਬਾਦੀ ਸੀ ਜਿਸ ਦਾ ਨਾਂ ‘ਬਸੂਟੀ ਵਾਲਾ’ ਸੀ ਕਿਉਂਕਿ ਇੱਥੇ ਬਸੂਟੀ, ਜੋ ਕਿ ਇੱਕ ਬੂਟੀ … Read more

ਆਲੋਵਾਲ ਪਿੰਡ ਦਾ ਇਤਿਹਾਸ | Allowal Village History

ਆਲੋਵਾਲ ਪਿੰਡ ਦਾ ਇਤਿਹਾਸ | Allowal Village History

ਆਲੋਵਾਲ ਸਥਿਤੀ : ਤਹਿਸੀਲ ਰੂਪ ਨਗਰ ਦਾ ਪਿੰਡ ਆਲੋਵਾਲ, ਰੂਪ ਨਗਰ – ਨੰਗਲ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਭਰਤਪੁਰ ਤੋਂ 4 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਇੱਕ ਅਲਾਉਦੀਨ ਨਾਮ ਦੇ ਗੁੱਜਰ ਨੇ ਵਸਾਇਆ ਸੀ। ਕੁਝ ਹੋਰ ਲੋਕ ਵੀ ਇੱਥੇ ਆ ਕੇ ਵੱਸ ਗਏ ਜੋ ਅਲਾਉਦੀਨ ਦੀ ਜ਼ਮੀਨ … Read more

ਆਸਪੁਰ ਪਿੰਡ ਦਾ ਇਤਿਹਾਸ | Aspur Village History

ਆਸਪੁਰ ਪਿੰਡ ਦਾ ਇਤਿਹਾਸ | Aspur Village History

ਆਸਪੁਰ ਸਥਿਤੀ : 06 ਤਹਿਸੀਲ ਰੂਪ ਨਗਰ ਦਾ ਇਹ ਪਿੰਡ ਆਸਪੁਰ, ਰੂਪ ਨਗਰ – ਨੰਗਲ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਘਨੌਲੀ ਤੋਂ 4 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਬਹੁਤ ਵੱਡਾ ਸੀ ਤੇ ਇਸ ਦਾ ਪਿਛੋਕੜ ਬਹੁਤ ਪੁਰਾਣਾ ਹੈ। ਇਹ ਪਿੰਡ ਕਈ ਵਾਰੀ ਸਤਲੁਜ ਵਿੱਚ ਹੜ੍ਹ ਆਉਣ ਕਰਕੇ ਉਜੜ … Read more

ਸਿੰਬਲ ਝੱਲੀਆਂ ਪਿੰਡ ਦਾ ਇਤਿਹਾਸ | Simbal Jhalian Village History

ਸਿੰਬਲ ਝੱਲੀਆਂ ਪਿੰਡ ਦਾ ਇਤਿਹਾਸ | Simbal Jhalian Village History

ਸਿੰਬਲ ਝੱਲੀਆਂ ਸਥਿਤੀ : ਤਹਿਸੀਲ ਰੂਪ ਨਗਰ ਦਾ ਪਿੰਡ ਸਿੰਬਲ ਝੱਲੀਆਂ, ਰੂਪ ਨਗਰ – ਕੁਰਾਲੀ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੀਆਂਪੁਰ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਨਾਂ ਸਿੰਬਲ ਦੇ ਇੱਕ ਵੱਡੇ ਰੁੱਖ ਦੇ ਨਾਂ ‘ਤੇ ਰੱਖਿਆ ਗਿਆ। ਇਹ ਰੁੱਖ ਜੋ ਇੱਕ … Read more

ਸਿੰਘ ਪਿੰਡ ਦਾ ਇਤਿਹਾਸ | Singh Village History

ਸਿੰਘ ਪਿੰਡ ਦਾ ਇਤਿਹਾਸ | Singh Village History

ਸਿੰਘ ਸਥਿਤੀ : ਤਹਿਸੀਲ ਰੂਪ ਨਗਰ ਦਾ ਪਿੰਡ ਸਿੰਘ, ਰੂਪ ਨਗਰ – ਕੁਰਾਲੀ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੈਸ਼ਨ ਮੀਆਂਪੁਰ ਤੋਂ 4 ਕਿਲੋਮੀਟਰ ਅਤੇ ਕੁਰਾਲੀ ਤੋਂ 8 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਹੜੱਪਾ ਸਭਿਅਤਾ ਤੋਂ ਬਾਅਦ ਵਿੱਚ ਆਈ ਸਭਿਅਤਾ ਦੇ ਥੇਹ ‘ਤੇ ਵੱਸਿਆ ਹੋਇਆ ਹੈ। ਇਹ ਪਿੰਡ ਅੰਗਰੇਜ਼ੀ ਰਾਜ … Read more

ਘਨੌਲੀ ਪਿੰਡ ਦਾ ਇਤਿਹਾਸ | Ghanauli Village History

ਘਨੌਲੀ ਪਿੰਡ ਦਾ ਇਤਿਹਾਸ | Ghanauli Village History

ਘਨੌਲੀ ਸਥਿਤੀ : ਤਹਿਸੀਲ ਰੂਪ ਨਗਰ ਦਾ ਪਿੰਡ ਘਨੌਲੀ, ਰੂਪ ਨਗਰ – ਨੰਗਲ ਸੜਕ ‘ਤੇ ਸਥਿਤ ਹੈ ਇਸਦੇ ਨਾਲ ਰੇਲਵੇ ਸਟੇਸ਼ਨ ਘਨੌਲੀ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਇਹ ਪਿੰਡ ਬਹੁਤ ਸਮੇਂ ਪਹਿਲਾਂ ਇੱਕ ਮੁਗ਼ਲ ਇਸਤਰੀ ਨੇ ਵਸਾਇਆ ਸੀ। ਸ਼ਾਇਦ ਉਸਦਾ ਨਾਂ ਪਹਿਲਾਂ ਘਾਹ ਵਾਲੀ ਵਜੋਂ ਜਾਣਿਆ ਜਾਂਦਾ ਸੀ। … Read more

ਕੋਟਲਾ ਨਿਹੰਗ ਪਿੰਡ ਦਾ ਇਤਿਹਾਸ | Kotla Nihang Village History

ਕੋਟਲਾ ਨਿਹੰਗ ਪਿੰਡ ਦਾ ਇਤਿਹਾਸ | Kotla Nihang Village History

ਕੋਟਲਾ ਨਿਹੰਗ ਸਥਿਤੀ : ਤਹਿਸੀਲ ਰੂਪ ਨਗਰ ਦਾ ਪਿੰਡ ਕੋਟਲਾ ਨਿਹੰਗ, ਰੂਪ ਨਗਰ – ਕੁਰਾਲੀ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਰੂਪ ਨਗਰ ਤੋਂ 1 ਕਿਲੋਮੀਟਰ ਦੀ ਦੂਰੀ ‘ਤੇ ਸਥਿਤ वै। ਇਤਿਹਾਸਕ ਪਿਛੋਕੜ ਤੇ ਮਹੱਤਤਾ : ਰੋਪੜ ਤੋਂ ਕੇਵਲ 1 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਪਿੰਡ ‘ਕੋਟਲਾ ਨਿਹੰਗ’ ਇੱਕ ਇਤਿਹਾਸਕ ਪਿੰਡ ਹੈ। ਇਹ ਪਿੰਡ … Read more