ਆਜ਼ਮਪੁਰ ਪਿੰਡ ਦਾ ਇਤਿਹਾਸ | Azampur Village History

ਆਜ਼ਮਪੁਰ ਪਿੰਡ ਦਾ ਇਤਿਹਾਸ | Azampur Village History

ਆਜ਼ਮਪੁਰ ਸਥਿਤੀ : ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਆਜ਼ਮਪੁਰ, ਨੂਰਪੁਰ ਬੇਦੀ – ਰੂਪ ਨਗਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਕੀਰਤਪੁਰ ਤੋਂ 16 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਚੋਆਂ ਦੀ ਲਪੇਟ ਵਿੱਚ ਆਉਂਦਾ ਰਿਹਾ ਹੈ ਤੇ ਦੁਬਾਰਾ ਵੱਸਿਆ ਹੈ, ਇਸ ਨੂੰ ਦੋ ਗੁੱਜਰ ਭਰਾਵਾਂ ਦਾ ਵਸਾਇਆ ਹੋਇਆ ਦੱਸਿਆ ਜਾਂਦਾ … Read more

ਮੁਕਾਰੀ ਪਿੰਡ ਦਾ ਇਤਿਹਾਸ | Mukari Village History

ਮੁਕਾਰੀ ਪਿੰਡ ਦਾ ਇਤਿਹਾਸ | Mukari Village History

ਮੁਕਾਰੀ ਸਥਿਤੀ : ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਮੁਕਾਰੀ, ਨੂਰਪੁਰ – ਬੇਦੀ ਗੜ੍ਹਸ਼ੰਕਰ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਤੋਂ 13 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਮੁੱਢ ਚਾਰ ਕੁ ਸੌ ਸਾਲ ਪਹਿਲਾਂ ਕਾਲ ਦੀ ਸਥਿਤੀ ਵਿੱਚ ਬੱਝਾ ਸੀ। ਪਿੰਡ ਦਾ ਬਾਨੀ ਹੁਸ਼ਿਆਰਪੁਰ ਵਲੋਂ … Read more

ਅਗੰਮਪੁਰ ਪਿੰਡ ਦਾ ਇਤਿਹਾਸ | Aggampur Village History

ਅਗੰਮਪੁਰ ਪਿੰਡ ਦਾ ਇਤਿਹਾਸ | Aggampur Village History

ਅਗੰਮਪੁਰ ਸਥਿਤੀ : ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਅਗੰਮਪੁਰ, ਨੰਗਲ – ਰੂਪ ਨਗਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਤੋਂ 2 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਜਿਸ ਜਗ੍ਹਾ ਤੇ ਪਿੰਡ ਵੱਸਿਆ ਹੈ ਉੱਥੇ ਅਗੰਮੀ ਫੌਜਾਂ (ਗੁਰੂ ਗੋਬਿੰਦ ਸਿੰਘ ਜੀ ਦੀਆਂ ਫੌਜਾਂ) ਅਤੇ ਰਾਜਾ ਭੀਮ ਚੰਦ ਦੀ ਫੌਜ … Read more

ਚਨੌਲੀ ਪਿੰਡ ਦਾ ਇਤਿਹਾਸ | Chanauli Village History

ਚਨੌਲੀ ਪਿੰਡ ਦਾ ਇਤਿਹਾਸ | Chanauli Village History

ਚਨੌਲੀ ਸਥਿਤੀ : ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਚਨੌਲੀ, ਨੂਰਪੁਰ ਬੇਦੀ – ਬੁੰਗਾ ਸਾਹਿਬ ਸੜਕ ‘ਤੇ ਸਥਿਤ ਹੈ ਅਤੇ ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ਤੋਂ 9 ਕਿਲੋਮੀਟਰ ਦੂਰ है। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਨਾਂ ਗੁਰੂ ਹਰਿ ਰਾਇ ਸਾਹਿਬ ਦੀ ਚਰਨ ਛੋਹ ਤੋਂ ‘ਚਨੌਲੀ’ ਪਿਆ। ਇਹ ਪਿੰਡ ਸਤਿਲੁਜ ਦਰਿਆ ਦੀ ਮਾਰ ਕਰਕੇ ਕਈ … Read more

ਲੋਦੀਪੁਰ ਪਿੰਡ ਦਾ ਇਤਿਹਾਸ | Lodhipur Village History

ਲੋਦੀਪੁਰ ਪਿੰਡ ਦਾ ਇਤਿਹਾਸ | Lodhipur Village History

ਲੋਦੀਪੁਰ ਸਥਿਤੀ : ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਲੋਦੀਪੁਰ, ਰੂਪ ਨਗਰ – ਨੰਗਲ ਸੜਕ ਤੋਂ 1 ਕਿਲੋਮੀਟਰ ਅਤੇ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੋਂ 1 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੀ ਨੀਂਹ ਅਫਗਾਨ ਲੋਧੀ ਵੰਸ਼ ਦੇ ਕਿਸੇ ਵਿਅਕਤੀ ਨੇ ਰੱਖੀ ਸੀ ਜਿਸ ਕਰਕੇ ਪਿੰਡ ਦਾ ਨਾਂ ‘ਲੋਦੀਪੁਰ’ ਪਿਆ। … Read more

ਚੰਦਪੁਰ ਬੇਲਾ ਪਿੰਡ ਦਾ ਇਤਿਹਾਸ | Chandpur Bela Village History

ਚੰਦਪੁਰ ਬੇਲਾ ਪਿੰਡ ਦਾ ਇਤਿਹਾਸ | Chandpur Bela Village History

ਚੰਦਪੁਰ ਬੇਲਾ   ਸਥਿਤੀ : ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਚੰਦਪੁਰ, ਰੂਪ ਨਗਰ – ਨੰਗਲ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਕੀਰਤਪੁਰ ਤੋਂ 3 ਕਿਲੋਮੀਟਰ ਦੂਰ ਹੈ। ਗੱਜਪੁਰ ਤੇ ਚੰਦਪੁਰ ਦੇ ਵਿਚਕਾਰ ਇੱਕ ਚੋਆ ਪੈਂਦਾ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਮੁੱਢ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ (ਸੱਤਵੇਂ ਗੁਰੂ) … Read more

ਬੱਢਲ ਪਿੰਡ ਦਾ ਇਤਿਹਾਸ | Baddal Village History

ਬੱਢਲ ਪਿੰਡ ਦਾ ਇਤਿਹਾਸ | Baddal Village History

ਬੱਢਲ ਸਥਿਤੀ : ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਬੱਢਲ, ਰੂਪ ਨਗਰ – ਨੰਗਲ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਤੋਂ 3 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਕੋਟਲਾ ਪਿੰਡ ਨਾਲੋਂ ਕੱਟ ਕੇ (ਵੱਡ) ਕੇ ਬਣਾਇਆ ਗਿਆ ਸੀ ਜਿਸ ਕਰਕੇ ਇਸ ਪਿੰਡ ਦਾ ਨਾਂ ‘ਬੱਢਲ” ਜਾਂ ‘ਬੱਡਲ’ ਪੈ ਗਿਆ। … Read more

ਮੀਂਢਵਾਂ ਪਿੰਡ ਦਾ ਇਤਿਹਾਸ | Mindhwan Village History

ਮੀਂਢਵਾਂ ਪਿੰਡ ਦਾ ਇਤਿਹਾਸ | Mindhwan Village History

ਮੀਂਢਵਾਂ ਸਥਿਤੀ : ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਮੀਂਢਵਾਂ, ਰੂਪ ਨਗਰ – ਨੰਗਲ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਇਲਾਕਾ ਜੰਗਲਾਂ ਦਾ ਹੋਣ ਕਰਕੇ ਲੋਕਾਂ ਦਾ ਮੁੱਖ ਕਿੱਤਾ ਭੇਡਾਂ, ਬੱਕਰੀਆਂ ਆਦਿ ਪਾਲਣ ਦਾ ਸੀ। ਭੇਡ ਦੇ ਛੋਟੇ … Read more

ਝਿੰਜੜੀ ਪਿੰਡ ਦਾ ਇਤਿਹਾਸ | Jhinjheri Village History

ਝਿੰਜੜੀ ਪਿੰਡ ਦਾ ਇਤਿਹਾਸ | Jhinjheri Village History

ਝਿੰਜੜੀ ਸਥਿਤੀ : ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਝਿੰਜੜੀ, ਰੂਪ ਨਗਰ – ਨੰਗਲ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਨਾਂ ਝਿੰਜੜੀ ਇਸ ਕਰਕੇ ਪਿਆ ਕਿ ਇੱਥੇ ਝਿੜੀਆਂ, ਢਠੇ, ਢਾਹੇ, ਟਿੱਬੇ ਅਤੇ ਉੱਚੀ ਨੀਵੀਂ ਥਾਂ ਹੈ। ਪਿੰਡ … Read more

ਜਤੌਲੀ ਪਿੰਡ ਦਾ ਇਤਿਹਾਸ | Jatoli Village History

ਜਤੌਲੀ ਪਿੰਡ ਦਾ ਇਤਿਹਾਸ | Jatoli Village History

ਜਤੌਲੀ ਸਥਿਤੀ : ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਜਤੌਲੀ ਨੂਰਪੁਰ ਬੇਦੀ – ਗੜ੍ਹ ਸ਼ੰਕਰ ਸੜਕ ਤੋਂ 2 ਕਿਲੋਮੀਟਰ ਅਤੇ ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ਤੋਂ 18 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਜਤੌਲੀ ਪਿੰਡ ਇੱਕ ਚੋਏ ਦੇ ਦੋ ਕਿਨਾਰਿਆਂ ‘ਤੇ ਆਬਾਦ ਹੈ। ਇਸ ਪਿੰਡ ਦਾ ਪਹਿਲਾ ਨਾਂ ਮਨਕੌਲੀ ਹੁੰਦਾ ਸੀ। ਅਨੰਦਪੁਰ … Read more