ਮਸਾਣੀਆਂ
ਸਥਿਤੀ :
ਤਹਿਸੀਲ ਬਟਾਲਾ ਦਾ ਪਿੰਡ ਮਸਾਣੀਆਂ, ਬਟਾਲਾ-ਸ੍ਰੀ ਹਰਿਗੋਬਿੰਦ ਸੜਕ ਤੋਂ 1 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਬਟਾਲਾ ਤੋਂ 6 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸਈਅਦ ਪੀਰ ਮਸਾਣੀਆਂ ਕਰਕੇ ਪ੍ਰਸਿੱਧ ਹੋਇਆ ਜਿਸਨੇ ਇੱਥੇ ਬਹੁਤ ਦੇਰ ਭਗਤੀ ਕੀਤੀ। ਇੱਥੇ ਮਸਾਣੀਆਂ ਦੀ ਬਹੁਤ ਸੁੰਦਰ ਮਸੀਤ ਹੈ ਜਿਸਦੇ ਉੱਚੇ ਮਿਨਾਰ ਹਨ। ਇੱਥੇ ਇੱਕ ਸ਼ਾਹ ਬਦਰ ਦੀਵਾਨ ਦੀ ਮਜ਼ਾਰ ਵੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ